ਤਾਂ ਕੀ ਸੱਚਮੁੱਚ ਇਸ ਦਿਨ ਖਤਮ ਹੋ ਜਾਵੇਗੀ ਦੁਨੀਆ?

By  Joshi November 8th 2017 07:22 PM

Stephen Hawking warns Human race will perish by 2600: ਬ੍ਰਿਟਿਸ਼ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਮਨੁੱਖੀ ਜਾਤੀ ਦੀ ਵਧ ਰਹੀ ਜਨਸੰਖਿਆ ਕਾਰਨ ਅਤੇ ਊਰਜਾ ਦੀ ਵੱਧ ਰਹੀ ਖਪਤ ਕਾਰਨ ਧਰਤੀ ਇੱਕ ਅੱਗ ਦੇ ਗੋਲੇ 'ਚ ਤਬਦੀਲ ਹੋ ਕੇ ਤਬਾਹ ਹੋ ਜਾਵੇਗੀ।

Stephen Hawking warns Human race will perish by 2600ਵਿਸ਼ਵ ਦੇ ਮਸ਼ਹੂਰ ਵਿਗਿਆਨੀ ਨੇ ਪੇਇਚਿੰਗ ਵਿਚ ਟੈਨਿਸ ਵੈਨ ਸਮਿਟ ਵਿਖੇ ਇਕ ਵੀਡੀਓ ਵਿਚ ਕਿਹਾ ਕਿ ਸਾਡੇ ਗ੍ਰਹਿ 'ਚ ਊਰਜਾ ਦੀ ਵੱਧ ਰਹੀ ਖਪਤ ਕਾਰਨ ਧਰਤੀ ਅੱਗ ਦੇ ਗੋਲੇ ਦੇ ਰੂਪ 'ਚ ਤਬਦੀਲ ਹੋ ਜਾਵੇਗੀ।

Stephen Hawking warns Human race will perish by 2600: ਹਾਕਿੰਗ ਨੇ ਨਿਵੇਸ਼ਕ ਨੂੰ ਅਪੀਲ ਕੀਤੀ ਕਿ ਉਹ ਸੂਰਜੀ ਸਿਸਟਮ ਦੇ ਬਾਹਰਲੇ ਗ੍ਰਹਿ ਦੀ ਯਾਤਰਾ 'ਤੇ ਖੋਜ 'ਚ ਉਹਨਾਂ ਦੀ ਮਦਦ ਕੀਤੀ ਜਾਵੇ।

Stephen Hawking warns Human race will perish by 2600ਅਲਫ਼ਾ ਸੈਂਟੌਰੀ ਸਾਡੇ ਸੂਰਜੀ ਪਰਿਵਾਰ ਦੇ ਨਜ਼ਦੀਕੀ ਤਾਰੇ ਵਿੱਚੋਂ ਇੱਕ ਹੈ, ਜੋ ਕਿ ਚਾਰ ਅਰਬ ਪ੍ਰਕਾਸ਼-ਸਾਲ ਦੂਰ ਹੈ। ਵਿਗਿਆਨੀ ਮੰਨਦੇ ਹਨ ਕਿ ਇਹ ਗ੍ਰਹਿ ਵੀ ਧਰਤੀ ਵਾਂਗ ਹੀ ਜ਼ਿੰਦਗੀ ਦੇ ਅਨੁਕੂਲ ਹੈ।

"ਅਜਿਹੀ ਪ੍ਰਣਾਲੀ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਮੰਗਲ ਗ੍ਰਹਿ 'ਤੇ ਪਹੁੰਚ ਸਕਦੀ ਹੈ ਜਾਂ ਕੁਝ ਪਲਟੋ 'ਚ ਕੁਝ ਹਫਤੇ ਵਿਚ ਪਹੁੰਚ ਸਕਦੀ ਹੈ, ਅਤੇ ਸਿਰਫ ੨੦ ਸਾਲਾਂ ਵਿਚ ਅਲਫ਼ਾ ਸੈਂਟੌਰੀ ਪਹੁੰਚ ਸਕਦੀ ਹੈ," ਹਾਕਿੰਗ ਨੇ ਕਿਹਾ।

—PTC News

Related Post