ਤਰਨਤਾਰਨ : ਭਿੱਖੀਵਿੰਡ ਦੇ ਨੌਜਵਾਨ ਦਾ ਲਿਬਨਾਨ ‘ਚ ਗੋਲੀਆਂ ਮਾਰ ਕੇ ਕੀਤਾ ਕਤਲ ,ਪਿੰਡ 'ਚ ਸੋਗ ਦੀ ਲਹਿਰ

By  Shanker Badra March 26th 2019 03:01 PM -- Updated: March 26th 2019 05:54 PM

ਤਰਨਤਾਰਨ : ਭਿੱਖੀਵਿੰਡ ਦੇ ਨੌਜਵਾਨ ਦਾ ਲਿਬਨਾਨ ‘ਚ ਗੋਲੀਆਂ ਮਾਰ ਕੇ ਕੀਤਾ ਕਤਲ ,ਪਿੰਡ 'ਚ ਸੋਗ ਦੀ ਲਹਿਰ:ਤਰਨਤਾਰਨ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।

Tarantaran Bhikhiwind Boy Lebanon In Shoot Murder ਤਰਨਤਾਰਨ : ਭਿੱਖੀਵਿੰਡ ਦੇ ਨੌਜਵਾਨ ਦਾ ਲਿਬਨਾਨ ‘ਚ ਗੋਲੀਆਂ ਮਾਰ ਕੇ ਕੀਤਾ ਕਤਲ ,ਪਿੰਡ 'ਚ ਸੋਗ ਦੀ ਲਹਿਰ

ਹੁਣ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੇ ਨੌਜਵਾਨ ਲਵਪ੍ਰੀਤ ਸਿੰਘ ਦਾ ਲਿਬਨਾਨ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।ਇਹ ਕਤਲ ਕਿਉਂ ਕੀਤਾ ਗਿਆ ,ਇਸਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

Tarantaran Bhikhiwind Boy Lebanon In Shoot Murder ਤਰਨਤਾਰਨ : ਭਿੱਖੀਵਿੰਡ ਦੇ ਨੌਜਵਾਨ ਦਾ ਲਿਬਨਾਨ ‘ਚ ਗੋਲੀਆਂ ਮਾਰ ਕੇ ਕੀਤਾ ਕਤਲ ,ਪਿੰਡ 'ਚ ਸੋਗ ਦੀ ਲਹਿਰ

ਜ਼ਿਕਰਯੋਗ ਹੈ ਕਿ ਮ੍ਰਿਤਕ ਲਵਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਕਰੀਬ 7 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਿਬਨਾਨ ‘ਚ ਗਿਆ ਸੀ।ਓਥੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ 4 ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।

-PTCNews

Related Post