ਤਰਨਤਾਰਨ ਦੇ ਇੱਕ ਹੋਟਲ 'ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀ

By  Shanker Badra April 9th 2018 02:00 PM -- Updated: April 30th 2018 01:37 PM

ਤਰਨਤਾਰਨ ਦੇ ਇੱਕ ਹੋਟਲ 'ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀ:ਤਰਨਤਾਰਨ ਦੇ ਬਾਹਰੀ ਚੌਂਕ ਵਿੱਚ ਮਠਿਆਈਆਂ ਦੀ ਇੱਕ ਦੁਕਾਨ ਦੀ ਛੱਤ ਉੱਪਰ ਸਿਲੰਡਰ ਫਟਣ ਦੀ ਖ਼ਬਰ ਮਿਲੀ ਹੈ।ਤਰਨਤਾਰਨ ਦੇ ਇੱਕ ਹੋਟਲ 'ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀਇਸ ਧਮਾਕੇ ਵਿਚ 2 ਵਿਅਕਤੀ ਜਖਮੀ ਹੋ ਗਏ ਹਨ।ਜਾਣਕਾਰੀ ਮੁਤਾਬਿਕ ਜਿਸ ਸਮੇਂ ਇਹ ਧਮਾਕਾ ਹੋਇਆ ਦੋਵੇਂ ਵਿਅਕਤੀ ਛੱਤ ਉੱਪਰ ਕੰਮ ਕਰ ਰਹੇ ਸਨ।ਤਰਨਤਾਰਨ ਦੇ ਇੱਕ ਹੋਟਲ 'ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀਅੱਗ ਲੱਗਣ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾ ਲਿਆ ਹੈ।

-PTCNews

Related Post