ਤਰਨਤਾਰਨ 'ਚ 16 ਕੈਦੀਆਂ , ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ
Shanker Badra
August 8th 2020 03:53 PM --
Updated:
August 8th 2020 06:55 PM
ਤਰਨਤਾਰਨ 'ਚ 16 ਕੈਦੀਆਂ , ਪੁਲਿਸ ਮੁਲਾਜ਼ਮਾਂ ,ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਸਮੇਤ 36 ਕੋਰੋਨਾ ਪਾਜ਼ੀਟਿਵ :ਤਰਨਤਾਰਨ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦਿਨੋਂ-ਦਿਨ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਤਰਨਤਾਰਨ ਜ਼ਿਲ੍ਹੇ 'ਚ ਵੀ ਕੋਰੋਨਾ ਵਾਇਰਸ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ।