ਦੇਖੋ ਕਿਵੇਂ ਛਿਪਕਲੀ ਦੀ ਤਰ੍ਹਾਂ ਕੰਧ 'ਤੇ ਚੜ੍ਹ ਜਾਂਦੀ ਹੈ ਇਹ ਬੱਚੀ ,ਵੀਡੀਓ ਵਾਇਰਲ

By  Shanker Badra September 12th 2018 06:04 PM

ਦੇਖੋ ਕਿਵੇਂ ਛਿਪਕਲੀ ਦੀ ਤਰ੍ਹਾਂ ਕੰਧ 'ਤੇ ਚੜ੍ਹ ਜਾਂਦੀ ਹੈ ਇਹ ਬੱਚੀ ,ਵੀਡੀਓ ਵਾਇਰਲ:ਅਕਸਰ ਹੀ ਲੋਕ ਛਿਪਕਲੀਆਂ ਨੂੰ ਘਰ ਦੀ ਕੰਧ 'ਤੇ ਚੜਦੇ ਹੋਏ ਦੇਖਦੇ ਹਨ ਪਰ ਜੋ ਹੁਣ ਦੇਖੋਗੇ ਤਾਂ ਸਾਰਿਆਂ ਦੇ ਹੋਸ਼ ਉੱਡ ਜਾਣਗੇ।

ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਬੱਚੀ ਘਰ ਦੀ ਕੰਧ 'ਤੇ ਚੜ੍ਹ ਜਾਂਦੀ ਹੈ।

ਇਹ ਬੱਚੀ ਬੜੀ ਹੀ ਆਸਾਨੀ ਨਾਲ ਘਰ ਦੀ ਕੰਧ 'ਤੇ ਚੜ ਜਾਂਦੀ ਹੈ ਪਰ ਸਾਨੂੰ ਥੋੜਾ ਅਜ਼ੀਬ ਜ਼ਰੂਰ ਲੱਗੇਗਾ।

https://www.facebook.com/pindawalemundelive/videos/309027169884654/

-PTCNews

Related Post