ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!

By  Gagan Bindra September 21st 2017 02:57 PM -- Updated: September 21st 2017 03:06 PM

ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!ਕਿਓ,

ਸਮਾਣਾ ਸਹਿਰ ਵਿੱਚ ਰਹਿ ਰਹੀ ਇੱਕ ਮਹਿਲਾਂ ਔਰਤ ਦਾ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਔਰਤ ਉਸ ਰਾਤ ਘਰ ਵਿੱਚ ਇਕੱਲੀ ਹੀ ਸੀ।ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!ਕਿਓਜਿਸਦਾ ਨਜਾਇਜ ਫ਼ਾਇਦਾ ਚੁੱਕਦਿਆਂ ਚੋਰੀ ਕਰਨ ਦੀ ਨੀਯਤ ਵਿੱਚ ਆਏ ਚੋਰਾਂ ਨੇ ਮਹਿਲਾਂ ਦਾ ਕਤਲ ਕਰ ਦਿੱਤਾ।ਮ੍ਰਿਤਕ ਮਹਿਲਾਂ ਦਾ ਪਤੀ ਨੇੜਲੀ ਫੈਕਟਰੀ ਵਿੱਚ ਰਾਤ ਸਮੇਂ ਸਕਿਊਰਿਟੀ ਗਾਰਡ ਦੀ ਡਿਊਟੀ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਸ ਰਾਤ ਵੀ ਉਸ ਦਾ ਪਤੀ ਡਿਊਟੀ 'ਤੇ ਗਿਆ ਹੋਇਆ ਸੀ।ਸਵੇਰੇ ਉਸ ਨੇ ਜਦ ਘਰ ਆ ਕੇ ਦੇਖਿਆਂ ਤਾਂ ਉਸਦੀ ਪਤਨੀ ਦੀ ਲਾਸ ਪਈ ਸੀ।ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!ਕਿਓਮ੍ਰਿਤਕਾ ਦੇ ਪਤੀ ਪ੍ਰੀਤਮ ਸਿੰਘ ਦੇ ਅਨੁਸਾਰ ਚੋਰਾਂ ਨੂੰ ਪਹਿਲਾਂ ਹੀ ਇਸ ਦੀ ਪੂਰੀ ਜਾਣਕਾਰੀ ਸੀ ਜਿਸ ਕਰਕੇ ਇਕੱਲੀ ਔਰਤ ਦੇਖ ਕੇ ਘਰ ਵਿੱਚ ਚੋਰੀ ਕਰਨ ਦੀ ਨੀਯਤ ਨਾਲ ਵੜੇ ਸਨ ਪਰ ਜਦੋਂ ਮਹਿਲਾਂ ਨੇ ਚੋਰੀ ਕਰਦਿਆਂ ਦੇਖਿਆਂ ਤਾਂ ਉਨ੍ਹਾਂ ਨੇ ਮਹਿਲਾਂ ਦਾ ਗਲਾ ਘੁੱਟ ਕੇ ਦਿੱਤਾ ਅਤੇ ਉਸ ਦੇ ਸਿਰ ਵਿੱਚ ਲੋਹੇ ਦੀ ਤੇਜਤਾਰ ਚੀਜ ਮਾਰਕੇ ਉਸਦਾ ਕਤਲ ਕਰ ਦਿੱਤਾ।ਚੋਰ ਘਰ ਵਿੱਚੋਂ 10 ਹਜ਼ਾਰ ਰੁਪਏ ਨਕਦੀ ਅਤੇ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਲੈ ਗਏ ਹਨ।ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!ਕਿਓਇਸ ਸਬੰਧੀ ਜਦੋਂ ਸਿਟੀ ਪੁਲੀਸ ਮੁੱਖੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਤੀ ਨੇ ਇੱਕ ਨੌਜਵਾਨ 'ਤੇ ਸ਼ੱਕ ਕੀਤਾ ਹੈ।ਪੁਲਿਸ ਮੁੱਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਚੋਰ ਕਰਨ ਤਾਂ ਆਏ ਸਨ ਚੋਰੀ ,ਪਰ ਕਰ ਦਿੱਤਾ ਔਰਤ ਦਾ ਕਤਲ!ਕਿਓ—PTC News

Related Post