ਹੁਣ, ਥਾਈਲੈਂਡ 'ਚ ਪੱਕੇ ਹੋਣ ਲਈ ਭਾਰਤੀਆਂ ਨੇ ਲਗਾਉਣਾ ਸ਼ੁਰੂ ਕੀਤਾ ਇਹ ਜੁਗਾੜ, ਜਾਣੋ ਮਾਮਲਾ !!

By  Jashan A January 15th 2019 07:31 PM

ਹੁਣ, ਥਾਈਲੈਂਡ 'ਚ ਪੱਕੇ ਹੋਣ ਲਈ ਭਾਰਤੀਆਂ ਨੇ ਲਗਾਉਣਾ ਸ਼ੁਰੂ ਕੀਤਾ ਇਹ ਜੁਗਾੜ, ਜਾਣੋ ਮਾਮਲਾ !!,ਬੈਂਕਾਕ: ਥਾਈਲੈਂਡ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਥਾਈਲੈਂਡ 'ਚ 35 ਸਾਲਾ ਭਾਰਤੀ ਅਤੇ 27 ਥਾਈ ਔਰਤਾਂ ਨੂੰ ਨਕਲੀ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦੇ ਚੱਕਰ 'ਚ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀ ਦੀ ਪਹਿਚਾਣ ਵਿਕਰਮ ਲੇਹਰੀ ਵਜੋਂ ਹੋਈ ਹੈ।

thiland ਹੁਣ, ਥਾਈਲੈਂਡ 'ਚ ਪੱਕੇ ਹੋਣ ਲਈ ਭਾਰਤੀਆਂ ਨੇ ਲਗਾਉਣਾ ਸ਼ੁਰੂ ਕੀਤਾ ਇਹ ਜੁਗਾੜ, ਜਾਣੋ ਮਾਮਲਾ !!

ਮਿਲੀ ਜਾਣਕਰੀ ਮੁਤਾਬਕ ਇਸ ਰੈਕੇਟ ਰਾਹੀਂ ਭਾਰਤੀ ਪੁਰਸ਼ ਦੇਸ਼ ਵਿਚ ਰਿਹਾਇਸ਼ੀ ਵੀਜ਼ਾ ਹਾਸਲ ਕਰਦੇ ਸਨ। ਖ਼ਬਰਾਂ ਮੁਤਾਬਕ ਵਿਕਰਮ ਲੇਹਰੀ ਨੂੰ ਦਲਾਲੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਨੇ ਥਾਈ ਔਰਤਾਂ ਦੀ ਭਾਰਤੀ ਨਾਗਰਿਕਾਂ ਦੇ ਨਾਲ ਨਕਲੀ ਵਿਆਹ ਰਜਿਸਟ੍ਰੇਸ਼ਨ ਕਰਵਾਈ ਸੀ।

thiland ਹੁਣ, ਥਾਈਲੈਂਡ 'ਚ ਪੱਕੇ ਹੋਣ ਲਈ ਭਾਰਤੀਆਂ ਨੇ ਲਗਾਉਣਾ ਸ਼ੁਰੂ ਕੀਤਾ ਇਹ ਜੁਗਾੜ, ਜਾਣੋ ਮਾਮਲਾ !!

ਇਮੀਗ੍ਰੇਸ਼ਨ ਬਿਊਰੋ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਵਿਚੋਂ ਹਰੇਕ ਨੂੰ 8 ਤੋਂ 10 ਹਜ਼ਾਰ ਭਾਟ 'ਤੇ ਕੰਮ ਕਰਦੀਆਂ ਸਨ ਤੇ ਇਹ ਕਦੇ ਵੀ ਭਾਰਤੀ ਪੁਰਸ਼ਾਂ ਦੇ ਨਾਲ ਨਹੀਂ ਰਹੀਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਕੀਤੀ ਗਈ ਸੀ।

-PTC News

Related Post