ਇਲਾਜ 'ਚ ਲਾਪਰਵਾਹੀ ਵਰਤਣ 'ਤੇ ਸੀ.ਐਮ.ਸੀ ਹਸਪਤਾਲ ਨੂੰ ਹੋਇਆ 33 ਹਜ਼ਾਰ ਰੁਪਏ ਜੁਰਮਾਨਾ

By  Shanker Badra April 4th 2018 01:28 PM -- Updated: May 4th 2018 06:18 PM

ਇਲਾਜ 'ਚ ਲਾਪਰਵਾਹੀ ਵਰਤਣ 'ਤੇ ਸੀ.ਐਮ.ਸੀ ਹਸਪਤਾਲ ਨੂੰ ਹੋਇਆ 33 ਹਜ਼ਾਰ ਰੁਪਏ ਜੁਰਮਾਨਾ:ਲੁਧਿਆਣਾ ਦੇ ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਲਾਜ ਵਿੱਚ ਲਾਪਰਵਾਹੀ ਵਰਤਨ ਦੇ ਮਾਮਲੇ 'ਤੇ ਰਾਜ ਖਪਤਕਾਰ ਕਮਿਸ਼ਨ ਵੱਲੋਂ 40 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ।ਇਲਾਜ 'ਚ ਲਾਪਰਵਾਹੀ ਵਰਤਣ 'ਤੇ ਸੀ.ਐਮ.ਸੀ ਹਸਪਤਾਲ ਨੂੰ ਹੋਇਆ 33 ਹਜ਼ਾਰ ਰੁਪਏ ਜੁਰਮਾਨਾ:ਲੁਧਿਆਣਾ ਦੇ ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਲਾਜ ਵਿੱਚ ਲਾਪਰਵਾਹੀ ਵਰਤਨ ਦੇ ਮਾਮਲੇ 'ਤੇ ਰਾਜ ਖਪਤਕਾਰ ਕਮਿਸ਼ਨ ਵੱਲੋਂ 40 ਲੱਖ ਦਾ ਜੁਰਮਾਨਾ ਕੀਤਾ ਗਿਆ ਹੈਇਹ ਜੁਰਮਾਨਾ ਸੀ.ਐਮ.ਸੀ ਨੂੰ ਇਸ ਲਈ ਹੋਇਆ ਕਿਉਂਕਿ ਮੰਡੀ ਗੋਬਿੰਦਗੜ ਨਿਵਾਸੀ ਇੰਦਰਜੀਤ ਸਿੰਘ ਦੀ ਸੱਤ ਸਾਲਾਂ ਦੀ ਕੁੜੀ ਦਾ ਇੱਥੇ ਇਲਾਜ ਚੱਲ ਰਿਹਾ ਸੀ ਤੇ ਜਿਸਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ।ਇੰਦਰਜੀਤ ਸਿੰਘ ਦਾ ਅਰੌਪ ਹੈ ਕਿ 2012 ਨਵੰਬਰ ਵਿੱਚ ਡਾਕਟਰ ਨੇ ਮਰੀਜ ਦਾ ਬੌਨ ਮੈਰੋ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਸੀ ਤੇ ਬਾਅਦ ਵਿੱਚ ਇਲਾਜ ਦੌਰਾਨ ਉਨਾਂ ਦੀ ਬੱਚੀ ਦੀ ਮੌਤ ਹੋ ਗਈ।ਖਪਤਕਾਰ ਕਮੀਸ਼ਨ ਦੇ ਪ੍ਰਧਾਨ ਜੱਜ ਪਰਮਜੀਤ ਸਿੰਘ ਧਾਲੀਵਾਲ ਤੇ ਮੈਂਬਰ ਕਿਰਨ ਸਿਂਬਲ ਨੇ ਸੁਣਵਾਈ ਦੌਰਾਨ ਹਸਪਤਾਲ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਤੇ ਜੁਰਮਾਨੇ ਤੋਂ ਇਲਾਵਾ ਮੁੱਕਦਮੇ ਤੇ ਖਰਚ ਦੇ 33 ਹਜ਼ਾਰ ਰੁਪਏ ਵੀ ਦੇਣ ਦਾ ਹੁਕਮ ਦਿੱਤਾ ਹੈ।ਇਲਾਜ 'ਚ ਲਾਪਰਵਾਹੀ ਵਰਤਣ 'ਤੇ ਸੀ.ਐਮ.ਸੀ ਹਸਪਤਾਲ ਨੂੰ ਹੋਇਆ 33 ਹਜ਼ਾਰ ਰੁਪਏ ਜੁਰਮਾਨਾ:ਲੁਧਿਆਣਾ ਦੇ ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਲਾਜ ਵਿੱਚ ਲਾਪਰਵਾਹੀ ਵਰਤਨ ਦੇ ਮਾਮਲੇ 'ਤੇ ਰਾਜ ਖਪਤਕਾਰ ਕਮਿਸ਼ਨ ਵੱਲੋਂ 40 ਲੱਖ ਦਾ ਜੁਰਮਾਨਾ ਕੀਤਾ ਗਿਆ ਹੈਜ਼ਿਕਰਯੋਗ ਹੈ ਕਿ ਇਲਾਜ ਦੌਰਾਨ ਮਰੀਜ ਦੀ 4 ਨਵੰਬਰ 2014 ਨੂੰ ਮੌਤ ਹੋ ਗਈ ਸੀ।ਇਲਾਜ ਤੋਂ ਪਹਿਲਾਂ ਮ੍ਰਿਤਕਾ ਦੇ ਪਿਤਾ ਨੇ ਬਲੱਡ ਸਟੈਮ ਸੈੱਲ ਡੋਨਰ ਰਜਿਸਟਰੀ ਵਿੱਚ ਸਟੈਮ ਸੈੱਲ ਡੋਨਰ ਉਪਲਬਧ ਹੋਣ ਦੇ ਵਿਸ਼ਵਾਸ ਵਿੱਚ 16 ਲੱਖ ਰੁਪਏ ਪਹਿਲਾਂ ਹੀ ਹਸਪਤਾਲ ਵਿੱਚ ਜਮਾਂ ਕਰਵਾਏ ਸੀ।ਦੱਸ ਦਈਏ ਕਿ ਅਕਤੂਬਰ 2014 ਵਿੱਚ ਮਰੀਜ ਦੀ ਕੀਮੋਥੈਰੇਪੀ ਸ਼ੂਰੁ ਕਰ ਦਿੱਤੀ ਗਈ ਜਿਸ ਨਾਲ ਉਸਦੇ ਸਟੈਮ ਸੈੱਲ ਨਸ਼ਟ ਹੋ ਗਏ।ਇਲਾਜ 'ਚ ਲਾਪਰਵਾਹੀ ਵਰਤਣ 'ਤੇ ਸੀ.ਐਮ.ਸੀ ਹਸਪਤਾਲ ਨੂੰ ਹੋਇਆ 33 ਹਜ਼ਾਰ ਰੁਪਏ ਜੁਰਮਾਨਾ:ਲੁਧਿਆਣਾ ਦੇ ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਲਾਜ ਵਿੱਚ ਲਾਪਰਵਾਹੀ ਵਰਤਨ ਦੇ ਮਾਮਲੇ 'ਤੇ ਰਾਜ ਖਪਤਕਾਰ ਕਮਿਸ਼ਨ ਵੱਲੋਂ 40 ਲੱਖ ਦਾ ਜੁਰਮਾਨਾ ਕੀਤਾ ਗਿਆ ਹੈਮਰੀਜ ਦਾ ਪਲੇਟਲੈਟ ਕਾਊਂਟ ਤੇਜੀ ਨਾਲ ਘੱਟ ਗਿਆ,ਜਿਸ ਕਾਰਨ ਮਰੀਜ ਦੀ ਹਾਲਤ ਗੰਭੀਰ ਹੁੰਦੀ ਗਈ ਤੇ ਉਸਦੀ ਮੌਤ ਹੋ ਗਈ।ਸੁਣਵਾਈ ਦੌਰਾਨ ਕਮੀਸ਼ਨ ਨੇ ਇਸਨੂੰ ਮੈਡੀਕਲ ਨੈਗਲੀਜੈਂਸ ਮੰਨਿਆ ਤੇ ਫੈਸਲਾ ਲਿਆ।ਇਸ ਫੈਸਲੇ ਦੌਰਾਨ ਕੀਤਾ ਜੁਰਮਾਨਾ ਦੋ ਮਹੀਨੇ ਵਿੱਚ ਨੋ ਫੀਸਦੀ ਵਿਆਜ ਨਾਲ ਭਰਨਾ ਹੋਵੇਗਾ।

-PTCNews

Related Post