ਸੁਹਾਗਰਾਤ ਦੀ ਰਾਤ ਪਤੀ ਨੇ ਕਰ ਦਿੱਤਾ ਕੁਝ ਅਜਿਹਾ ਕਿ ਲੜਕੀ ਨੂੰ ਜਾਣਾ ਪਿਆ ਪੁਲਿਸ ਸਟੇਸ਼ਨ !!!

By  Jashan A December 1st 2019 06:06 PM

ਸੁਹਾਗਰਾਤ ਦੀ ਰਾਤ ਪਤੀ ਨੇ ਕਰ ਦਿੱਤਾ ਕੁਝ ਅਜਿਹਾ ਕਿ ਲੜਕੀ ਨੂੰ ਜਾਣਾ ਪਿਆ ਪੁਲਿਸ ਸਟੇਸ਼ਨ !!!,ਲਖਨਊ: ਸੁਹਾਗਰਾਤ ਦੀ ਰਾਤ ਪਤਨੀ ਨੇ ਆਪਣੇ ਪਤੀ 'ਤੇ ਗੈਰ ਕੁਦਰਤੀ ਸੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਸੂਬੇ ਦੀ ਹੈ, ਜਿਥੇ ਪਤੀ ਦੀ ਇਹ ਹਰਕਤ ਸਾਹਮਣੇ ਆਈ ਹੈ। ਇਸ ਬਾਰੇ ਜਦੋਂ ਪੀੜਤਾ ਨੇ ਆਪਣੇ ਸਹੁਰਿਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ।

Dulhanਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਨਵ-ਵਿਆਹੁਤਾ ਦਾ ਮੋਬਾਈਲ ਵੀ ਆਪਣੇ ਕੋਲ ਰੱਖ ਲਿਆ, ਤਾਂ ਜੋ ਉਹ ਆਪਣੇ ਘਰ ਗੱਲ ਨਾ ਕਰ ਸਕੇ। ਇਕ ਰਸਮ ਦੇ ਬਹਾਨੇ ਪਤਨੀ ਆਪਣੇ ਪੇਕੇ ਘਰ ਆ ਗਈ।

ਹੋਰ ਪੜ੍ਹੋ: ਗੈਰ ਔਰਤ ਨਾਲ ਸੰਬੰਧਾਂ ਕਾਰਨ ਹੋਈ ਝੜਪ ਬਣੀ ਤਮਾਸ਼ਾ

Dulhanਇੱਥੇ ਧੀ ਦੀ ਸਥਿਤੀ ਵੇਖ ਕੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ ਅਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਖਿਲਾਫ ਕੁਦਰਤੀ ਯੌਨ ਉਤਪੀੜਨ ਅਤੇ ਦਹੇਜ ਮੰਗਣ ਦੇ ਆਰੋਪਾਂ ਤਹਿਤ ਕੇਸ ਦਾਇਰ ਕੀਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰ ਦਿੱਤਾ ਹੈ।

-PTC News

Related Post