ਨਸ਼ੇ ਵਿੱਚ ਟੱਲੀ ਕਿੰਨਰ ਨੇ ਪੁਰਾਣੀ ਰੰਜਿਸ਼ ਕੱਢਣ ਲਈ ਨੌਜਵਾਨ ਦਾ ਕੱਟਿਆ ਗੁਪਤ-ਅੰਗ

By  Shanker Badra July 20th 2019 01:36 PM

ਨਸ਼ੇ ਵਿੱਚ ਟੱਲੀ ਕਿੰਨਰ ਨੇ ਪੁਰਾਣੀ ਰੰਜਿਸ਼ ਕੱਢਣ ਲਈ ਨੌਜਵਾਨ ਦਾ ਕੱਟਿਆ ਗੁਪਤ-ਅੰਗ :ਮੁਰਾਦਾਬਾਦ : ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਕਿੰਨਰ ਨੇ ਇੱਕ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਥੇ ਕਿੰਨਰ ਨੇ ਨੌਜਵਾਨ ਨੂੰ ਚਾਹ ਦੇ ਬਹਾਨੇ ਘਰ ਲਿਆ ਅਤੇ ਆਪਣੇ ਘਰ ਦੇ ਨਾਲ ਬਣੇ ਮੈਦਾਨ 'ਚ ਲੈ ਗਿਆ ਤੇ ਨੌਜਵਾਨ ਦਾ ਗੁਪਤ-ਅੰਗ ਕੱਟ ਕੇ ਫਰਾਰ ਹੋ ਗਿਆ।

Uttar Pradesh Moradabad Drug Kinner Young Cut Secret Part ਨਸ਼ੇ ਵਿੱਚ ਟੱਲੀ ਕਿੰਨਰ ਨੇ ਪੁਰਾਣੀ ਰੰਜਿਸ਼ ਕੱਢਣ ਲਈ ਨੌਜਵਾਨ ਦਾ ਕੱਟਿਆ ਗੁਪਤ-ਅੰਗ

ਮਿਲੀ ਜਾਣਕਾਰੀ ਮੁਤਾਬਕ ਇੱਕ ਕਿੰਨਰ ਨੇ ਪੁਰਾਣੀ ਰੰਜਿਸ਼ ਕੱਢਣ ਲਈ ਆਪਣੇ ਦੋਸਤ ਨੂੰ ਚਾਹ 'ਤੇ ਸੱਦਿਆ ਤੇ ਨਸ਼ੇ ਵਾਲੀ ਚਾਹ ਪਿਆ ਕੇ ਗੁਆਂਢੀ ਦੋਸਤ ਦਾ ਗੁਪਤ-ਅੰਗ ਕੱਟ ਦਿੱਤਾ ਹੈ। ਇਸ ਵਾਰਦਾਤ ਤੋਂ ਬਾਅਦ ਕਿੰਨਰ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਛੱਡ ਕੇ ਭੱਜ ਗਿਆ ਹੈ। ਇਸ ਮਗਰੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Uttar Pradesh Moradabad Drug Kinner Young Cut Secret Part ਨਸ਼ੇ ਵਿੱਚ ਟੱਲੀ ਕਿੰਨਰ ਨੇ ਪੁਰਾਣੀ ਰੰਜਿਸ਼ ਕੱਢਣ ਲਈ ਨੌਜਵਾਨ ਦਾ ਕੱਟਿਆ ਗੁਪਤ-ਅੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ

ਦੱਸ ਦੇਈਏ ਕਿ 22 ਸਾਲਾ ਨੌਜਵਾਨ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਗੁਆਂਢ 'ਚ ਹੀ ਰਹਿਣ ਵਾਲੇ ਕਿੰਨਰ ਮਨੋਜ ਨਾਲ ਉਸ ਦੀ ਯਾਰੀ ਸੀ।ਦੋਨਾਂ ਵਿਚਾਲੇ ਕੁਝ ਦਿਨਾਂ ਤੋਂ ਦੁਸ਼ਮਣੀ ਚੱਲ ਰਹੀ ਸੀ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

-PTCNews

Related Post