ਕਲਯੁੱਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਝੁੰਡ 'ਚ ਸੁੱਟਿਆ , ਨੋਚ-ਨੋਚ ਕੇ ਖਾ ਗਏ ਕੁੱਤੇ

By  Shanker Badra August 3rd 2019 04:23 PM

ਕਲਯੁੱਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਝੁੰਡ 'ਚ ਸੁੱਟਿਆ , ਨੋਚ-ਨੋਚ ਕੇ ਖਾ ਗਏ ਕੁੱਤੇ:ਉੱਤਰ ਪ੍ਰਦੇਸ਼ : ਮਾਂ ਆਪਣੀ ਔਲਾਦ ਲਈ ਹਰ ਦੁੱਖ ਸਹਿਣ ਕਰ ਜਾਂਦੀ ਹੈ ਪਰ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਮਾਮਲੇ ਵਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ।

Uttar Pradesh Mother newborn baby Throw in a dogs bunch ਕਲਯੁੱਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਝੁੰਡ 'ਚ ਸੁੱਟਿਆ , ਨੋਚ-ਨੋਚ ਕੇ ਖਾ ਗਏ ਕੁੱਤੇ

ਆਪਣੇ ਬੱਚੇ ਦੀ ਖੁਸ਼ੀ ਲਈ ਮਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀ ਹੈ ਪਰ ਉੱਤਰ ਪ੍ਰਦੇਸ਼ ਦੇ ਹਰਦੋਈ 'ਚ ਇੱਕ ਮਾਂ ਬਾਰੇ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਸ ਕਲਯੁਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਨਵਜੰਮੇ ਬੱਚੇ ਨੂੰ ਕੁੱਤਿਆਂ ’ਚ ਸੁੱਟ ਦਿੱਤਾ ਹੈ।

Uttar Pradesh Mother newborn baby Throw in a dogs bunch ਕਲਯੁੱਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਝੁੰਡ 'ਚ ਸੁੱਟਿਆ , ਨੋਚ-ਨੋਚ ਕੇ ਖਾ ਗਏ ਕੁੱਤੇ

ਮਿਲੀ ਜਾਣਕਾਰੀ ਅਨੁਸਾਰ ਇਥੇ ਇੱਕ ਮਾਂ ਨੇ ਆਪਣੀ ਡਲੀਵਰੀ ਮਗਰੋਂ ਆਪਣੇ ਨਵਜੰਮੇ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਦੇ ਬਾਹਰ ਸੁੱਟ ਦਿੱਤਾ। ਹਸਪਤਾਲ ਦੇ ਬਾਹਰ ਪਏ ਮਾਸੂਮ ਦੀ ਲਾਸ਼ ਨੂੰ ਆਵਾਰਾ ਕੁੱਤਿਆਂ ਨੇ ਨੋਚ -ਨੋਚ ਕੇ ਬੁਰੀ ਤਰ੍ਹਾਂ ਖਾ ਲਿਆ ਹੈ।ਇਸ ਦੌਰਾਨ ਇਲਾਜ ਲਈ ਆਏ ਲੋਕਾਂ ਨੇ ਲਾਸ਼ ਨੂੰ ਦੇਖ ਕੇ ਰੌਲਾ ਪਾ ਦਿੱਤਾ।

Uttar Pradesh Mother newborn baby Throw in a dogs bunch ਕਲਯੁੱਗੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਝੁੰਡ 'ਚ ਸੁੱਟਿਆ , ਨੋਚ-ਨੋਚ ਕੇ ਖਾ ਗਏ ਕੁੱਤੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਮੂਲ ਦੀ ਬਰਤਾਨਵੀ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਜਿੱਤਿਆ ਖਿਤਾਬ

ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post