ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ
Shanker Badra
December 13th 2019 03:28 PM
ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ:ਬਟਾਲਾ : ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਮਿਤੀ 21-22 ਦਸੰਬਰ 2019 ਦਿਨ ਸ਼ਨੀਵਾਰ,ਐਤਵਾਰ ਨੂੰ ਸਫੇਦ ਦਾਗ ਦੇ ਮਰੀਜਾਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਦੇ ਐੱਮ.ਡੀ ਤਾਰਾ ਸਿੰਘ ਉਪਲ ਨੇ ਦੱਸਿਆ ਕਿ ਡਾ. ਸਨੇਹਾ ਰਾਠੀ ਨੇ 5000 ਤੋਂ ਜ਼ਿਆਦਾ ਫੁਲਵਹਿਰੀ ਦੇ ਮਰੀਜਾਂ ਦਾ ਦੇਸ਼-ਵਿਦੇਸ਼ ਵਿਚ ਆਯੁਰਵੇਦ ਰਾਹੀਂ ਸਫਲ ਇਲਾਜ ਕੀਤਾ ਹੈ। ਸੋ ਪੰਜਾਬ ਦੇ ਲੋਕਾਂ ਲਈ ਸਫੇਦ ਦਾਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ।