ਕਿਤੇ ਤੁਹਾਨੂੰ ਵੀ ਤਾਂ ਨਹੀਂ ਹਨ ਵਾਇਰਲ ਬੁਖਾਰ ਦੀਆਂ ਇਹ ਨਿਸ਼ਾਨੀਆਂ, ਕਰੋ ਇਹ!

By  Joshi November 12th 2017 03:50 PM

Viral fever symptoms and treatment: ਅੱਜਕਲ ਵਾਇਰਲ ਬੁਖਾਰ ਬਹੁਤ ਫੈਲਿਆ ਹੋਇਆ ਹੈ ਅਤੇ ਇਸ ਬੁਖਾਰ ਨਾਲ ਇੰਮਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਬੁਖਾਰ ਨਾਲ ਸਰੀਰ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਵੱਧ ਜਾਂਦੀ ਹੈ।

ਵਾਇਰਲ ਬੁਖਾਰ 'ਚ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਇਸ ਬੀਮਾਰੀ ਨਾਲ ਬਹਤੁ ਜ਼ਿਆਦਾ ਸਿਰ ਦਰਦ, ਗਲੇ ਵਿਚ ਦਰਦ, ਸਰੀਰ ਦੀ ਥਕਾਵਟ, ਜੋੜਾਂ ਵਿਚ ਦਰਦ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਇਹਨਾਂ ਸਮੱਸਿਆਵਾਂ ਦੇ ਲੱਛਣ ਦਿਸਣ 'ਤੇ ਤਰੁੰਤ ਦਿਖਣ ਲੱਗਦੇ ਹਨ।

Viral fever symptoms and treatment: ਕਿਤੇ ਤੁਹਾਨੂੰ ਵੀ ਤਾਂ ਨਹੀਂ ਹਨ ਵਾਇਰਲ ਬੁਖਾਰViral fever symptoms and treatment: ਅਜਿਹੇ 'ਚ ਤੁਸੀਂ ਹੇਂਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ: 

ਫਲਿਟਰ ਪਾਣੀ ਜਾਂ ਤੁਸੀਂ ਪਾਣੀ ਨੂੰ ਹਮੇਸ਼ਾ ਉਬਾਲ ਕੇ ਪੀਓ।

ਜੇਕਰ ਤੁਹਾਨੂੰ ਖੰਘ ਜਾਂ ਛਿੱਕ ਆ ਰਹੀ ਹੈ ਤਾਂ ਉਸ ਸਮੇਂ ਮੂੰਹ 'ਤੇ ਰੁਮਾਲ ਰੱਖੋ।

ਆਪਣੇ ਕੱਪੜੇ ਜਾਂ ਤੌਲੀਏ ਨੂੰ ਵੱਖਰਾ ਰੱਖੋ।

ਬਾਹਰ ਦਾ ਖਾਣਾ ਖਾਣ ਤੋਂ ਬਚੋ।

ਭੀੜ ਭੜੱਕੇ ਵਾਲੀ ਜਗ੍ਹਾ 'ਤੇ ਜਾਣ ਤੋਂ ਬਚੋ।

Viral fever symptoms and treatment: ਕਿਤੇ ਤੁਹਾਨੂੰ ਵੀ ਤਾਂ ਨਹੀਂ ਹਨ ਵਾਇਰਲ ਬੁਖਾਰViral fever symptoms and treatment: ਇਹ ਘਰੇਲੂ ਨੁਸਖੇ ਆਪਣਾਉਣ ਨਾਲ ਵਾਇਰਲ ਬੁਖਾਰ ਨੂੰ ਦੂਰ ਕਰ ਸਕਦੇ ਹੋ:

ਨਿੰਬੂ - ਇਸਦੇ ਟੁੱਕੜਿਆਂ ਨੂੰ ਆਪਣੇ ਤਲਿਆਂ 'ਤੇ ਰਗੜਣ ਨਾਲ ਫਿਰ ਜੁਰਾਬਾਂ 'ਚ ਨਿੰਬੂ ਦੇ ਟੁੱਕੜੇ ਪੂਰੀ ਰਾਤ ਪਾ ਕੇ ਰੱਖਣ ਨਾਲ ਰਾਹਤ ਮਿਲੇਗੀ।

ਆਲੂ - ਆਲੂ ਦੇ ਕੁਝ ਟੁੱਕੜਿਆਂ ਨੂੰ ਵਿਨੇਗਰ ਵਿਚ ਭਿਓਂ ਕੇ ਰੱਖੋ ਅਤੇ ਕਿਸੇ ਕੱਪੜੇ ਵਿਚ ਲਪੇਟ ਕੇ ਮੱਥੇ 'ਤੇ ਰੱਖਣ ਨਾਲ ਬੁਖਾਰ ਘੱਟ ਹੋ ਜਾਂਦੇ ਹਨ।

ਲਸਣ- ਲਸਣ ਦੀਆਂ ਤੁਰੀਆਂ ਦੀ ਪੇਸਟ ਬਣਾ ਕੇ ਉਸਨੂੰ ਸ਼ਹਿਦ 'ਚ ਮਿਲਾ ਲਓ ਅਤੇ ਇਸ ਤੋਂ ਇਲਾਵਾ ਲਸਣ ਦੀਆਂ ਕਲੀਆਂ ਨੂੰ ਸਰੋਂ 'ਤੇ ਤੇਲ ਵਿਚ ਪਾ ਕੇ ਉਸ ਨਾਲ ਤਲਿਆਂ ਦੀ ਮਾਲਿਸ਼ ਕਰੋ।

ਨਿੰਮ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਉਹਨਾਂ ਦੀਆਂ ਪੱਤੀਆਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਨਹਾਉਣ ਨਾਲ ਬੁਖਾਰ 'ਚ ਆਰਾਮ ਮਿਲਦਾ ਹੈ।

4-5 ਗਲਾਸ 'ਚ 30-40 ਤੁਲਸੀ ਦੀਆਂ ਪੱਤੀਆ ਮਿਲਾਓ ਅਤੇ ਉਸ ਵਿਚ ਅਦਰਕ, ਲੌਂਗ (4-5) ਮਿਲਾ ਕੇ ਉਸਨੂੰ ਉਬਾਲ ਲਓ ਅਤੇ ਦਿਨ 'ਚ 2 ਘੰਟੇ ਬਾਅਦ ਇਸ ਪਾਣੀ ਦੀ ਵਰਤੋਂ ਕਰੋ ਤਾਂ ਬੁਖਾਰ 'ਚ ਆਰਾਮ ਮਿਲੇਗਾ।

—PTC News

Related Post