ਵਿਰਾਟ ਕੋਹਲੀ ਅਤੇ ਧੋਨੀ ਦੀ ਬੇਟੀ ਜ਼ੀਵਾ ਦੀ ਮਾਸੂਮੀਅਤ ਭਰੀ ਗੱਲਬਾਤ, ਦੇਖੋ

By  Joshi October 8th 2017 05:38 PM

Virat Kohli and Ziva Reunion:: ਵਿਰਾਟ ਕੋਹਲੀ ਜੋ ਵੈਸੇ ਤਾਂ ਆਪਣੇ ਗੁੱਸੇ ਅਤੇ ਬਿਹਤਰੀਨ ਪਰਫਾਰਮੈਂਸ ਲਈ ਜਾਣੇ ਜਾਂਦੇ ਹਨ, ਦਾ ਅਜਿਹਾ ਰੂਪ ਦੇਖ ਕੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਖੁਸ਼ੀ ਹੋਵੇਗੀ। ਦਰਅਸਲ, ਵਿਰਾਟ ਕੋਹਲੀ ਨੇ ਆਪਣੀ ਫੇਸਬੁੱਕ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਧੋਨੀ ਦੀ ਬੇਟੀ ਜ਼ੀਵਾ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਜ਼ੀਵਾ ਦੀ ਮਾਸੂਮੀਅਤ ਨੂੰ ਦੇਖ ਕੇ ਖੁਸ਼ ਹੁੰਦੇ ਵਿਰਾਟ ਕੋਹਲੀ ਨੇ ਲਿਖਿਆ ਹੈ ਕਿ ਇੰਨ੍ਹੀ ਮਾਸੂਮੀਅਤ ਦੇ ਕੋਲ ਰਹਿ ਕੇ ਮੈਂ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। —PTC News

Related Post