ਵਿਰਾਟ ਅਨੁਸ਼ਕਾ ਦੀ ਇਹ ਫੋਟੋ ਕੀਤੀ ਪ੍ਰਸ਼ੰਸਕਾਂ ਨੇ ਖੂਬ ਪਸੰਦ

By  Joshi October 18th 2017 04:42 PM

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਅਫੇਅਰ ਦੇ ਚਰਚੇ ਤਾਂ ਹਰ ਜਗ੍ਹਾ ਮਸ਼ਹੂਰ ਹਨ ਪਰ ਹੁਣੇ ਜਿਹੇ ਸੋਸ਼ਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹਨਾਂ ਦੀ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਚੱਕਰਾਂ 'ਚ ਪਾ ਕੇ ਰੱਖ ਦਿੱਤਾ ਹੈ।

ਦੱਸਣਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ ਕਾਫੀ ਦੇਰ ਤੋਂ ਇੱ ਦੂਜੇ ਦੇ ਨਾਲ ਹਨ ਅਤੇ ਇਹਨਾਂ ਦੇ ਵਿਆਹ ਦੇ ਵਿਆਹ ਦੀ ਕਈ ਪ੍ਰਸ਼ੰਸਕ ਉਡੀਕ ਵੀ ਕਰ ਰਹੇ ਹਨ।

—PTC News

Related Post