ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

By  Shanker Badra May 14th 2019 06:13 PM

ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ:ਕੋਲਕਾਤਾ : ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਡੀ.ਆਰ.ਆਈ. ਨੇ ਵਰਧਮਾਨ ਰੋਡ ਤੋਂ ਲਗਭਗ 24 ਕਿੱਲੋ ਸੋਨੇ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

West Bengal Burdwan Road in Siliguri 24 kg Gold Including six arrested ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

ਇਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅੱਜ ਸਿਲੀਗੜ੍ਹੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

West Bengal Burdwan Road in Siliguri 24 kg Gold Including six arrested ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

ਮਿਲੀ ਜਾਣਕਾਰੀ ਮੁਤਾਬਕ ਬਰਾਮਦ ਕੀਤੇ ਗਏ ਸੋਨੇ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਲਗਭਗ 8 ਲੱਖ ਰੁਪਏ ਹੈ।

-PTCNews

Related Post