ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

By  Shanker Badra August 23rd 2019 03:54 PM

ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ:ਕੋਲਕਾਤਾ : ਦੇਸ਼ ਭਰ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੱਛਮੀ ਬੰਗਾਲ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਓਥੇ ਭੱਜਦੌੜ ਮਚ ਗਈ ਹੈ।

ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਕਚੂਆ 'ਚ ਇੱਕ ਮੰਦਰ ਵਿੱਚ ਦੁਰਘਟਨਾ ਵਾਪਰ ਗਈ ਹੈ ,ਜਿਥੇ ਮੰਦਰ ਦੀ ਕੰਧ ਡਿੱਗਣ ਕਾਰਨ 4ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਜ਼ਖ਼ਮੀ ਹੋ ਗਏ।

ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ

ਦੱਸਿਆ ਜਾ ਰਿਹਾ ਹੈ ਕਿ ਲੋਕ ਜਨਮ ਅਸ਼ਟਮੀ ਮਨਾਉਣ ਲਈ ਮੰਦਰ 'ਚ ਇਕੱਠੇ ਹੋਏ ਸਨ ਅਤੇ ਇਸੇ ਦੌਰਾਨ ਅਚਾਨਕ ਮੰਦਰ ਦੀ ਕੰਧ ਡਿੱਗ ਗਈ ਅਤੇ ਕੁੱਝ ਲੋਕ ਮਲਬੇ ਹੇਠ ਦੱਬੇ ਗਏ ਹਨ।

-PTCNews

Related Post