ਆਂਦਰੇ ਰਸੇਲ ਦੀ ਵੈਸਟਇੰਡੀਜ਼ ਵਨਡੇ ਟੀਮ 'ਚ ਹੋਈ ਵਾਪਸੀ

By  Jashan A February 26th 2019 04:13 PM

ਆਂਦਰੇ ਰਸੇਲ ਦੀ ਵੈਸਟਇੰਡੀਜ਼ ਵਨਡੇ ਟੀਮ 'ਚ ਹੋਈ ਵਾਪਸੀ,ਨਵੀਂ ਦਿੱਲੀ: ਵੈਸਟਇੰਡੀਜ਼ ਟੀਮ ਦੇ ਬੇਹਤਰੀਨ ਖਿਡਾਰੀ ਆਲਰਾਊਂਡਰ ਆਂਦਰੇ ਰਸੇਲ ਦੀ ਮੁੜ ਟੀਮ 'ਚ ਵਾਪਸੀ ਹੋ ਗਈ ਹੈ।ਆਂਦਰੇ ਰਸੇਲ ਅਗਸਤ ਤੋਂ ਬਾਅਦ ਪਹਿਲੀ ਵਾਰ ਟੀਮ 'ਚ ਵਾਪਸੀ ਕਰਨਗੇ। ਦੱਸ ਦੇਈਏ ਕਿ ਰਸੇਲ ਨੂੰ ਇੰਗਲੈਂਡ ਵਿਰੁੱਧ ਚੌਥੇ ਵਨ ਡੇ ਤੇ ਪੰਜਵੇਂ ਵਨ ਡੇ ਮੈਚ ਦੇ ਲਈ ਕੈਰੇਬੀਆਈ ਟੀਮ 'ਚ ਚੁਣਿਆ ਗਿਆ ਹੈ।

andre ਆਂਦਰੇ ਰਸੇਲ ਦੀ ਵੈਸਟਇੰਡੀਜ਼ ਵਨਡੇ ਟੀਮ 'ਚ ਹੋਈ ਵਾਪਸੀ

ਰਸੇਲ ਦੇ ਗੋਡੇ 'ਤੇ ਸੱਟ ਲੱਗਣ ਦੀ ਵਜ੍ਹਾ ਕਾਰਨ ਉਹਨਾਂ ਨੂੰ ਟੀਮ ਵਿੱਚੋਂ ਬਾਹਰ ਰੱਖਿਆ ਗਿਆ ਸੀ।ਰਸੇਲ ਟੀਮ 'ਚ ਕੇਮਾਰ ਦੀ ਜਗ੍ਹਾਂ ਲੈਣਗੇ ਜੋਂ ਪਿੱਠ ਦਰਦ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਸਨ।

andre ਆਂਦਰੇ ਰਸੇਲ ਦੀ ਵੈਸਟਇੰਡੀਜ਼ ਵਨਡੇ ਟੀਮ 'ਚ ਹੋਈ ਵਾਪਸੀ

ਆਂਦਰੇ ਰਸੇਲ ਦੀ ਵਾਪਸੀ ਤੋਂ ਬਾਅਦ ਵੈਸਟਇੰਡੀਜ਼ ਟੀਮ ਕਾਫੀ ਮਜਬੂਤ ਹੋ ਜਾਵੇਗੀ।

-PTC News

Related Post