ਵਿੰਬਲਡਨ ਤੇ ਟੈਨਿਸ ਹਾਲ ਆਫ ਫੇਮ ਐਲੇਕਸ ਓਲਮੇਡੋ ਦਾ 84 ਦੀ ਉਮਰ 'ਚ ਹੋਇਆ ਦਿਹਾਂਤ
Jagroop Kaur
December 11th 2020 10:00 PM --
Updated:
December 11th 2020 10:03 PM
ਅਮਰੀਕਾ : ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ 'ਚ ਸ਼ਾਮਲ 1959 ਦੇ ਵਿੰਬਲਡਨ ਤੇ ਆਸਟਰੇਲੀਆਈ ਓਪਨ ਚੈਂਪੀਅਨ ਐਲੇਕਸ ਓਲਮੇਡੋ ਦਾ ਦਿਹਾਂਤ ਹੋ ਗਿਆ। ਉਹ 84 ਸਾਲਾ ਦੇ ਸਨ। ਓਲਮੇਡੋ ਦੇ ਬੇਟੇ ਅਲੇਜਾਂਦ੍ਰੇ ਜੂਨੀਅਰ ਨੇ ਕਿਹਾ ਕਿ ਉਸਦਾ ਬੁੱਧਵਾਰ ਨੂੰ ਦਿਮਾਗ ਦੇ ਕੈਂਸਰ ਕਾਰਨ ਦਿਹਾਂਤ ਹੋਇਆ।