ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

By  Shanker Badra January 21st 2019 12:22 PM -- Updated: January 21st 2019 01:16 PM

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ:ਟੋਕੀਓ : ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਦੇਹਾਂਤ ਹੋ ਗਿਆ ਹੈ।

world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਹੈ ਕਿ ਮਸਾਜ਼ੋ ਨੋਨਾਕਾ ਦੀ ਮੌਤ ਐਤਵਾਰ ਸਵੇਰੇ ਉੱਤਰੀ ਜਾਪਾਨ ਸਥਿਤ ਉਨ੍ਹਾਂ ਦੇ ਘਰ ਵਿਚ ਹੋਈ ਹੈ।ਪਰਿਵਾਰ ਮੁਤਾਬਕ ਉਨ੍ਹਾਂ ਦਾ ਦੇਹਾਂਤ ਕੁਦਰਤੀ ਹੋਇਆ ਹੈ।ਪਰਿਵਾਰ ਦੇ ਦੱਸਣ ਮੁਤਾਬਕ ਮਸਾਜੋ ਨੋਨਾਕਾ ਨਾਂ ਦੇ ਸਾਡੇ ਬਜ਼ੁਰਗ ਦੀ ਉਮਰ 113 ਸਾਲ ਸੀ।

world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

ਦਰਅਸਲ 'ਚ ਜਦੋਂ ਉਨ੍ਹਾਂ ਦੀ ਉਮਰ 112 ਸਾਲ ਅਤੇ 259 ਦਿਨ ਹੋਈ ਸੀ ਉਦੋਂ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਧ ਉਮਰ ਤੱਕ ਜਿਉਂਦਾ ਵਿਅਕਤੀ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ।ਉਨ੍ਹਾਂ ਦਾ ਜਨਮ 25 ਜੁਲਾਈ, 1905 ਨੂੰ ਹੋਇਆ ਸੀ।

world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

ਦੱਸ ਦੇਈਏ ਕਿ ਨੋਨਾਕਾ ਦਾ ਪਰਿਵਾਰ ਬੀਤੀਆਂ ਚਾਰ ਪੀੜ੍ਹੀਆਂ ਤੋਂ ਹੌਟ ਸਪਰਿੰਗਸ ਇਨ ਚਲਾਉਂਦਾ ਆ ਰਿਹਾ ਹੈ।

-PTCNews

Related Post