Mon, Dec 22, 2025
Whatsapp

ਅੰਮ੍ਰਿਤਸਰ : ਪਟਾਕਾ ਫੈਕਟਰੀ 'ਚ ਹੋਇਆ ਧਮਾਕਾ ,3 ਘਰਾਂ ਦਾ ਭਾਰੀ ਨੁਕਸਾਨ ,ਕਈ ਜ਼ਖਮੀ

Reported by:  PTC News Desk  Edited by:  Shanker Badra -- September 03rd 2018 07:37 PM
ਅੰਮ੍ਰਿਤਸਰ : ਪਟਾਕਾ ਫੈਕਟਰੀ 'ਚ ਹੋਇਆ ਧਮਾਕਾ ,3 ਘਰਾਂ ਦਾ ਭਾਰੀ ਨੁਕਸਾਨ ,ਕਈ ਜ਼ਖਮੀ

ਅੰਮ੍ਰਿਤਸਰ : ਪਟਾਕਾ ਫੈਕਟਰੀ 'ਚ ਹੋਇਆ ਧਮਾਕਾ ,3 ਘਰਾਂ ਦਾ ਭਾਰੀ ਨੁਕਸਾਨ ,ਕਈ ਜ਼ਖਮੀ

ਅੰਮ੍ਰਿਤਸਰ : ਪਟਾਕਾ ਫੈਕਟਰੀ 'ਚ ਹੋਇਆ ਧਮਾਕਾ ,3 ਘਰਾਂ ਦਾ ਭਾਰੀ ਨੁਕਸਾਨ ,ਕਈ ਜ਼ਖਮੀ:ਅੰਮ੍ਰਿਤਸਰ ਦੇ ਕੋਟ ਖਾਲਸਾ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ।ਇਸ ਧਮਾਕੇ ਨਾਲ ਫੈਕਟਰੀ ਵਿੱਚ ਅੱਗ ਲੱਗ ਗਈ ਹੈ।ਇਸ ਹਾਦਸੇ ਦੇ ਵਿੱਚ 3 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਇਸ ਧਮਾਕੇ ਦੇ ਨਾਲ ਨੇੜਲੇ 3 ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇੱਕ ਘਰ ਪੁਰੀ ਤਰਾਂ ਉਡਾ ਦਿੱਤਾ ਹੈ। ਜਾਣਕਾਰੀ ਅਨੁਸਾਰ ਫੈਕਟਰੀ 'ਚ ਆਤਿਸ਼ਬਾਜੀ ਬਣਾਉਣ ਲਈ ਵਰਤਿਆ ਜਾਣ ਵਾਲਾ ਕੈਮੀਕਲ ਸਟੋਰ ਕੀਤਾ ਗਿਆ ਸੀ।ਦੱਸਿਆ ਜਾਂਦਾ ਹੈ ਕਿ ਇਹ ਧਮਾਕੇ ਅਜੇ ਵੀ ਜਾਰੀ ਹਨ। -PTCNews

Top News view more...

Latest News view more...

PTC NETWORK
PTC NETWORK