Sun, Apr 28, 2024
Whatsapp

ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ

Written by  Shanker Badra -- June 24th 2019 01:46 PM
ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ

ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ

ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ:ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਨਵ-ਵਿਆਹੁਤਾ ਤੇ ਉਸ ਦੇ ਮਾਪੇ ਐੱਨ.ਆਰ.ਆਈ. ਲਾੜੇ ਦੇ ਧੋਖੇ ਦਾ ਸ਼ਿਕਾਰ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਦੁਖੀ ਹੋਈ ਨਵ-ਵਿਆਹੁਤਾ ਵੱਲੋਂ ਆਪਣੇ ਐੱਨ.ਆਰ.ਆਈ. ਪਤੀ ਦੇ ਘਰ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। [caption id="attachment_310633" align="aligncenter" width="300"]Amritsar new bride Girl Protest at home NRI Husband
ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ[/caption] ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਰਹਿਣ ਵਾਲੀ ਪ੍ਰਨੀਤ ਕੌਰ ਦਾ ਵਿਆਹ ਫ਼ਰਵਰੀ ਵਿੱਚ ਅੰਮ੍ਰਿਤਸਰ ਦੇ ਕਬੀਰ ਪਾਰਕ ਇਲਾਕੇ ਦੇ ਅੰਗਤ ਔਲਖ ਨਾਲ ਹੋਇਆ ਸੀ। ਜਿਸ ਤੋਂ ਕੁੱਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਨਵ-ਵਿਆਹੁਤਾ ਨੂੰ ਪੇਕੇ ਭੇਜ ਦਿੱਤਾ। ਜਿਸ ਤੋਂ ਬਾਅਦ ਲਾੜਾ ਆਪਣੇ ਮਾਤਾ -ਪਿਤਾ ਨਾਲ ਵਿਦੇਸ਼ ਭੱਜ ਗਿਆ। [caption id="attachment_310634" align="aligncenter" width="300"]Amritsar new bride Girl Protest at home NRI Husband
ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ[/caption] ਇਸ ਦੌਰਾਨ ਪ੍ਰਨੀਤ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਸ ਨੂੰ ਕੈਨੇਡਾ ਲੈ ਜਾਣ ਦੀ ਗੱਲ ਆਖੀ ਗਈ ਸੀ। ਇਸ ਤੋਂ ਬਾਅਦ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਸਗੋਂ ਹੋਰ ਦਾਜ ਦੀ ਮੰਗ ਕੀਤੀ ਜਾਣ ਲੱਗੀ ਜਦਕਿ ਲੜਕੀ ਦੇ ਪਰਿਵਾਰ ਵਲੋਂ ਵਿਆਹ 'ਚ ਮੋਟੀ ਰਕਮ ਖਰਚ ਕਰਕੇ ਦਾਜ ਦਹੇਜ ਦਿੱਤਾ ਗਿਆ ਸੀ। [caption id="attachment_310635" align="aligncenter" width="300"]Amritsar new bride Girl Protest at home NRI Husband
ਅੰਮ੍ਰਿਤਸਰ 'ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਹ ਦੋਵੇਂ ਲੜਕੀਆਂ ਲਿਫਟ ਲੈਣ ਬਹਾਨੇ ਕਰਦੀਆਂ ਸੀ ਅਜਿਹਾ ਗ਼ਲਤ ਕੰਮ , ਪੁਲਿਸ ਨੇ ਕੀਤਾ ਕਾਬੂ ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ 'ਚ ਦਾਖਲ ਤੱਕ ਨਹੀਂ ਹੋਣ ਦੇ ਰਿਹਾ।ਪ੍ਰਨੀਤ ਕੌਰ ਨੇ ਪੁਲਿਸ ਪ੍ਰਸ਼ਾਸਨ 'ਤੇ ਉਸ ਦੀ ਸੁਣਵਾਈ ਨਾ ਕਰਨ ਤੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਪ੍ਰਨੀਤ ਕੌਰ ਦੇ ਦਾਦਾ ਸਹੁਰਾ ਹਰਬੰਸ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਹੈ। -PTCNews


Top News view more...

Latest News view more...