Tue, Apr 30, 2024
Whatsapp

ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ

Written by  Jashan A -- March 01st 2019 04:55 PM -- Updated: March 01st 2019 05:09 PM
ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ

ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ

ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ,ਅੰਮ੍ਰਿਤਸਰ: ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਕਰਵਾਏ ਜਾਂਦੇ ਗਾਇਕੀ ਦੇ ਸਭ ਤੋਂ ਵੱਡੇ ਮਹਾਂ ਮੁਕਾਬਲੇ ਵਾਇਸ ਆਫ਼ ਪੰਜਾਬ ਦਾ ਇਸ ਵਾਰ ਸੀਜ਼ਨ 9 ਹੈ ਜਿਸ ਦਾ ਗ੍ਰੈਂਡ ਫਿਨਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ 'ਤੇ ਪਵਿੱਤਰ ਧਰਤੀ 'ਤੇ ਹੋਣ ਜਾ ਰਿਹਾ ਹੈ। [caption id="attachment_263466" align="aligncenter" width="200"]vop ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ[/caption] ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸਟੇਜ ਸੱਜ ਚੁੱਕੀ ਹੈ ,ਗੁਰਬਾਣੀ ਤੋਂ ਤਰੁੰਤ ਬਾਅਦ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਪੀਟੀਸੀ ਪੰਜਾਬੀ ਚੈਨਲ 'ਤੇ ਲਾਈਵ ਦਿਖਾਇਆ ਜਾਵੇਗਾ। [caption id="attachment_263468" align="aligncenter" width="300"]vop ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ[/caption] ਜੇਕਰ ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਸ਼ੋਅ 10 ਦਸੰਬਰ 2018 ਨੂੰ ਸ਼ੁਰੂ ਹੋਇਆ ਸੀ। ਇਸ ਸ਼ੋਅ ਲਈ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ।ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਅਤੇ ਜਿਨ੍ਹਾਂ ਨੇ ਸਰੋਤਿਆਂ ਨੂੰ ਕੀਲ ਲਿਆ ਸੀ ,ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ। [caption id="attachment_263464" align="aligncenter" width="300"]vop ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ[/caption] ਇਹਨਾਂ ਪ੍ਰਤੀਭਾਗੀਆਂ ਨੇ ਇਸ ਮਹਾਂ ਮੁਕਾਬਲੇ 'ਚ ਬੇਹਤਰੀਨ ਪ੍ਰਦਰਸ਼ਨ ਕਰ ਲੱਖਾਂ ਲੋਕਾਂ ਦੇ ਦਿਲਾਂ ਨੂੰ ਕੀਲ ਲਿਆ। ਪਰ ਇਹਨਾਂ ਸਾਰਿਆਂ ਵਿੱਚੋਂ ਜਿੰਨਾਂ ਨੇ ਆਪਣੀ ਬੇਹਤਰੀਨ ਆਵਾਜ਼ ਨਾਲ ਜੱਜਾਂ ਅਤੇ ਸਰੋਤਿਆਂ ਨੂੰ ਕੀਲਿਆ ਉਹ ਫਿਨਾਲੇ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਏ। [caption id="attachment_263474" align="aligncenter" width="300"]vop ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ[/caption] ਅੱਜ ਇਹ 6 ਪ੍ਰਤੀਭਾਗੀ ਇਸ ਸਟੇਜ 'ਤੇ ਆਪਣੀ ਪਰਫਾਰਮੈਂਸ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਣਗੇ, ਜਿੰਨਾਂ ਦੇ ਨਾਮ ਹਨ, ਜਤਿੰਦਰ ਸਿੰਘ ਮੱਲੇਵਾਲ, ਗੁਰਦਾਸਪੁਰ, ਸੁਖਪ੍ਰੀਤ ਕੌਰ, ਲੁਧਿਆਣਾ, ਅਨੂਪ ਧਾਰੀ, ਜਲੰਧਰ, ਗੌਰਵ ਕੁੰਦਲ,ਬਿਲਾਸਪੁਰ, ਰੀਨਾ ਨਾਫ਼ਰੀ, ਰੂਪਨਗਰ, ਸੁਖਚੈਨ ਸਿੰਘ ਕੈਨੇਡਾ। [caption id="attachment_263469" align="aligncenter" width="300"]vop ਗੁਰਬਾਣੀ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ, ਸੱਜ ਚੁੱਕੀ ਹੈ ਸਟੇਜ, ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਇਸ ਫਿਨਾਲੇ 'ਚ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਇਹਨਾਂ 6 ਪ੍ਰਤੀਭਾਗੀਆਂ ਦੇ ਸੁਰਾਂ ਦੀ ਪਰਖ ਕਰਨਗੇ, ਜਿਸ ਤੋਂ ਬਾਅਦ ਵਾਇਸ ਆਫ਼ ਪੰਜਾਬ ਸੀਜ਼ਨ 9 ਦੇ ਜੇਤੂ ਦਾ ਨਾਮ ਐਲਾਨਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਦੇ ਸਿਰ ਇਹ ਤਾਜ਼ ਸੱਜਦਾ ਹੈ। ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸੰਗੀਤ ਦਾ ਇਹ ਮਹਾਂ ਮੁਕਾਬਲਾ ਤਾਂ ਪਹੁੰਚੋ 97 ਏਕੜ ਸਕੀਮ, ਪਾਰਕਿੰਗ ਗਰਾਉਂਡ ਰਣਜੀਤ ਐਨਵਿਊ, ਅੰਮ੍ਰਿਤਸਰ ਸ਼ਾਮ 5.30 ਵਜੇ। -PTC News


Top News view more...

Latest News view more...