Mon, Apr 29, 2024
Whatsapp

ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ

Written by  Shanker Badra -- December 04th 2018 11:42 AM
ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ

ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ

ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ:ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ ਔਰਤ ਨੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨ੍ਹਾਂ ਹੀ ਦੂਜਾ ਵਿਆਹ ਕਰਵਾ ਲਿਆ ਹੈ।ਜਾਣਕਾਰੀ ਅਨੁਸਾਰ ਸੀਤਾ ਨਾਮਕ ਮਹਿਲਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਦੂਜਾ ਵਿਆਹ ਕਰਵਾ ਲਿਆ ਹੈ ਜਦਕਿ ਉਸਦਾ ਪਹਿਲੇ ਪਤੀ ਨਾਲ ਤਲਾਕ ਤੱਕ ਨਹੀਂ ਹੋਇਆ ਸੀ। [caption id="attachment_224692" align="aligncenter" width="293"]Amritsar Sultanwind One woman first husband Without divorce second marriage ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ[/caption] ਇਸ ਤੋਂ ਬਾਅਦ ਮਹਿਲਾ ਨੇ ਪੁਲਿਸ ਕੋਲ ਬਿਆਨ ਦਿੱਤੇ ਹਨ ਕਿ ਉਸਦੇ ਮਾਂ ਪਿਓ ਮਤਰੇਏ ਹਨ ਅਤੇ ਉਹਨਾਂ ਨੇ 15 ਸਾਲ ਦੀ ਉਮਰ ਦੀ ਧੱਕੇ ਨਾਲ ਉਸਦਾ ਵਿਆਹ ਕਰ ਦਿੱਤਾ ਸੀ। [caption id="attachment_224694" align="aligncenter" width="291"]Amritsar Sultanwind One woman first husband Without divorce second marriage ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਪਤਨੀ ਨੇ ਕਰਵਾਇਆ ਦੂਜਾ ਵਿਆਹ ,ਇਹ ਹੈ ਮਾਮਲਾ[/caption] ਸੂਤਰਾਂ ਮੁਤਾਬਕ ਉਸਦਾ ਪਹਿਲਾ ਪਤੀ ਨਸ਼ੇੜੀ ਸੀ ਅਤੇ ਉਸਦੇ ਨਾਲ ਅਕਸਰ ਕੁੱਟਮਾਰ ਕਰਦਾ ਸੀ।ਜਿਸ ਕਰਕੇ ਉਕਤ ਔਰਤ ਨੇ ਅਜਿਹਾ ਕਦਮ ਚੁੱਕਿਆ ਹੈ।ਉਸਦੇ ਦੱਸਣ ਮੁਤਾਬਕ ਉਸ ਦਾ ਦੂਜਾ ਪਤੀ ਬਹੁਤ ਚੰਗਾ ਹੈ ਅਤੇ ਉਸਦਾ ਸਾਰਾ ਪਰਿਵਾਰ ਉਕਤ ਔਰਤ ਨੂੰ ਬਹੁਤ ਪਿਆਰ ਕਰਦਾ ਹੈ। -PTCNews


Top News view more...

Latest News view more...