ਵਿਸ਼ਵ ਕੱਪ 2019 : ਆਸਟਰੇਲੀਆ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ
ਵਿਸ਼ਵ ਕੱਪ 2019 : ਆਸਟਰੇਲੀਆ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ,ਬ੍ਰਿਸਟਲ: ਸਾਬਕਾ ਚੈਂਪੀਅਨ ਆਸਟਰੇਲੀਆ ਨੇ ਆਈ. ਸੀ. ਸੀ. ਵਿਸ਼ਵ ਕੱਪ-2019 ਦੇ ਆਪਣੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਵਲੋਂ ਨਜ਼ੀਬਉੱਲ੍ਹਾ ਜਾਦਰਾਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ ਜਦਕਿ ਰਹਿਮਤ ਸ਼ਾਹ ਨੇ 43 ਤੇ ਕਪਤਾਨ ਗੁਲਬਦਿਨ ਨੈਬ ਨੇ 31 ਦੌੜਾਂ ਦਾ ਯੋਗਦਾਨ ਦਿੱਤਾ।Australia are cruising! ?️ Aaron Finch and David Warner have added 54 for the opening wicket. They now need another 154 to win. Can Afghanistan come back from here? #CmonAussie | #AfghanAtalan | #CWC19#AFGvAUS LIVE ? https://t.co/EONMb3ycoN pic.twitter.com/E534AJ8Nf2 — Cricket World Cup (@cricketworldcup) June 1, 2019
ਰਾਸ਼ਿਦ ਖਾਨ ਨੇ ਆਖਿਰ ਵਿਚ 27 ਦੌੜਾਂ ਬਣਾਈਆਂ, ਜਿਸ ਨਾਲ ਟੀਮ 200 ਦੌੜਾਂ ਦੇ ਪਾਰ ਪਹੁੰਚੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਵਲੋਂ ਕਪਤਾਨ ਆਰੋਨ ਫਿੰਚ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ।Half-century in his first ODI in over a year – Australia will be glad to have you back, @davidwarner31! ? #CmonAussie | #CWC19#AFGvAUS LIVE ? https://t.co/EONMb3ycoN pic.twitter.com/TqF7ZuZE2K
— Cricket World Cup (@cricketworldcup) June 1, 2019
ਉਸ ਨੇ 49 ਗੇਂਦਾਂ 'ਤੇ 66 ਦੌੜਾਂ ਦੀ ਆਪਣੀ ਪਾਰੀ ਵਿਚ 6 ਚੌਕੇ ਤੇ 4 ਸ਼ਾਨਦਾਰ ਛੱਕੇ ਲਾਏ। ਇਸ ਤੋਂ ਬਾਅਦ ਡੇਵਿਡ ਵਾਰਨਰ ਅਤੇ ਹੋਰਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟੇਲੀਆ ਨੇ 34.5 ਓਵਰਾਂ ਵਿਚ 3 ਵਿਕਟਾਂ 'ਤੇ 209 ਦੌੜਾਂ ਬਣਾ ਕੇ ਜਿੱਤ ਆਪਣੇ ਨਾਮ ਕਰ ਲਈ।Pat Cummins and Adam Zampa restricted Afghanistan to 207 before #AaronFinch and David Warner took Australia to a comfortable seven-wicket win in their #CWC19 opener ? https://t.co/7N4yTCYgfW — Cricket World Cup (@cricketworldcup) June 1, 2019
-PTC NewsThere were some jaw-dropping hits in the Australian captain's 49-ball 66! Watch ? https://t.co/o08eVBu9WL — Cricket World Cup (@cricketworldcup) June 1, 2019