ਬੰਗਲਾਦੇਸ਼ 'ਚ ਰੇਲ ਹਾਦਸਾ , ਪਟੜੀ ਤੋਂ ਡਿੱਗੀ ਟਰੇਨ, 4 ਲੋਕਾਂ ਦੀ ਮੌਤ ਅਤੇ 100 ਜ਼ਖਮੀ
ਬੰਗਲਾਦੇਸ਼ 'ਚ ਰੇਲ ਹਾਦਸਾ , ਪਟੜੀ ਤੋਂ ਡਿੱਗੀ ਟਰੇਨ, 4 ਲੋਕਾਂ ਦੀ ਮੌਤ ਅਤੇ 100 ਜ਼ਖਮੀ[/caption]
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੁਲਰਾ ਵਿਚ ਢਾਕਾ-ਸਿਲਹਟ ਮਾਰਗ 'ਤੇ ਵਾਪਰਿਆ ਹੈ।ਇਸ ਦੌਰਾਨ ਉਪਬਨ ਐਕਸਪ੍ਰੈਸ' ਟਰੇਨ ਰਾਜਧਾਨੀ ਢਾਕਾ ਜਾ ਰਹੀ ਸੀ ਅਤੇ ਐਤਵਾਰ ਨੂੰ ਮੌਲਵੀ ਬਾਜ਼ਾਰ ਜ਼ਿਲੇ ਦੇ ਕੁਲਾਰਾ 'ਚ ਅਧੀ ਰਾਤ ਨੂੰ ਇਹ ਦੁਰਘਟਨਾ ਵਾਪਰੀ।
[caption id="attachment_310585" align="aligncenter" width="300"]
ਬੰਗਲਾਦੇਸ਼ 'ਚ ਰੇਲ ਹਾਦਸਾ , ਪਟੜੀ ਤੋਂ ਡਿੱਗੀ ਟਰੇਨ, 4 ਲੋਕਾਂ ਦੀ ਮੌਤ ਅਤੇ 100 ਜ਼ਖਮੀ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ
ਇਸ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਇੱਕ ਡੱਬਾ ਨਦੀ ਵਿਚ ਡਿੱਗਣ ਦੀ ਖ਼ਬਰ ਹੈ।ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸੇ ਦੇ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
-PTCNews