Mon, Apr 29, 2024
Whatsapp

ਬੈਂਕ ਆਫ਼ ਬੜੌਦਾ ਵਿੱਚ ਨਿਕਲੀਆਂ ਨੌਕਰੀਆਂ , ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ

Written by  Joshi -- June 14th 2018 04:46 PM -- Updated: June 15th 2018 07:42 AM
ਬੈਂਕ ਆਫ਼ ਬੜੌਦਾ ਵਿੱਚ ਨਿਕਲੀਆਂ ਨੌਕਰੀਆਂ , ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ

ਬੈਂਕ ਆਫ਼ ਬੜੌਦਾ ਵਿੱਚ ਨਿਕਲੀਆਂ ਨੌਕਰੀਆਂ , ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ

ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਅਕਸਰ ਵੇਖਣ ਵਿੱਚ ਆਉਂਦੀ ਹੈ ਜਿਸ ਕਰਕੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਖਬਰ ਪੜ੍ਹ ਕੇ ਉਨ੍ਹਾਂ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਝਲਕੇਗੀ ਜਿਨ੍ਹਾਂ ਨੂੰ ਬੇਰੁਜ਼ਗਾਰੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ "ਬੈਂਕ ਆਫ਼ ਬੜੌਦਾ" ਨੇ ਪ੍ਰੋਬੇਸ਼ਨਰੀ ਆਫਿਸ' ਦੀ ਪੋਸਟ ਦੀਆਂ 600 ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਘੱਟੋ-ਘੱਟ ਬੀ.ਏ ਹੋਣੀ ਜ਼ਰੂਰੀ ਹੈ। ਇਸ ਨੌਕਰੀ ਦੇ ਚਾਹਵਾਨ 2 ਜੁਲਾਈ 2018 ਤੱਕ ਅਰਜ਼ੀਆਂ ਦਾਖਿਲ ਕਰ ਸਕਦੇ ਹਨ । ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਬੈਂਕ ਆਫ਼ ਬੜੌਦਾ ਦੀ ਆਫ਼ੀਸ਼ਿਅਲ ਵੈੱਬਸਾਈਟ 'ਤੇ ਕਲਿੱਕ ਕਰੋ: https://www.bankofbaroda.co.in/ ਯਾਦ ਰਹੇ ਉਮੀਦਵਾਰ ਦੀ ਉਮਰ 20 ਤੋਂ 28 ਸਾਲ ਹੋਣੀ ਲਾਜ਼ਮੀ ਹੈ। ਇਸਦੇ ਨਾਲ ਹੀ  (General/OBC) ਦੀ ਫੀਸ 600 ਰੁਪਏ , (SC/ST/PwD) ਦੀ ਫੀਸ 100 ਰੁਪਏ ਹੈ । ਵਧੇਰੇ ਜਾਣਕਾਰੀ ਲਈ ਹੇਠਾਂ ਕਲਿੱਕ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। www.bankofbaroda.co.in —PTC News


Top News view more...

Latest News view more...