Mon, Apr 29, 2024
Whatsapp

ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ

Written by  Shanker Badra -- January 23rd 2019 03:08 PM -- Updated: January 23rd 2019 03:42 PM
ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ

ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ

ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ:ਬਰਨਾਲਾ : ਬਰਨਾਲਾ ਦੇ ਮੋਗਾ ਰੋੜ 'ਤੇ ਬਣੀ ਇੱਕ ਪੈਕਿੰਗ ਸਮੱਗਰੀ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_244604" align="aligncenter" width="300"]Barnala packaging factory worker truck falling Due Death ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ[/caption] ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਪਿੰਡ ਰਾਇਆ ਦਾ ਰਹਿਣ ਵਾਲਾ ਹੈ ਅਤੇ 2 ਭੈਣਾਂ ਦਾ ਇਕੱਲਾ ਭਾਈ ਹੈ। [caption id="attachment_244602" align="aligncenter" width="300"]Barnala packaging factory worker truck falling Due Death ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ[/caption] ਜ਼ਿਕਰਯੋਗ ਹੈ ਕਿ ਇਸ ਫੈਕਟਰੀ ਵਿੱਚ ਪਿਛਲੇ ਮਹੀਨੇ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ। -PTCNews


Top News view more...

Latest News view more...