Mon, Apr 29, 2024
Whatsapp

ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ

Written by  Shanker Badra -- April 22nd 2019 04:06 PM -- Updated: April 22nd 2019 04:07 PM
ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ

ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ

ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ:ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਬੈਨਰ ਲਗਾਏ ਹਨ।ਜਿਸ ਵਿੱਚ ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਆਪਣੇ ਘਰਾਂ ਵਿੱਚ ਵੋਟ ਮੰਗਣ ਨਾ ਆਉਣ ਦੀ ਅਪੀਲ ਕੀਤੀ ਹੋਈ ਹੈ। [caption id="attachment_285895" align="aligncenter" width="300"]Barnala: Truck operators Congress Party Against flex banners ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ[/caption] ਇਸ ਦੌਰਾਨ ਟਰੱਕ ਉਪਰੇਟਰਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ,ਉਸ ਸਮੇਂ ਤੋਂ ਟਰੱਕ ਉਪਰੇਟਰਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਇਆ ਹੈ।ਜਿਨਾਂ ਦੀ ਕੈਪਟਨ ਸਰਕਾਰ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਸਗੋਂ ਟਰੱਕ ਉਪਰੇਟਰਾਂ ਦੀ ਲੁੱਟ ਖਸੁੱਟ ਵਿੱਚ ਵਾਧਾ ਹੋਇਆ ਹੈ। [caption id="attachment_285896" align="aligncenter" width="300"]Barnala: Truck operators Congress Party Against flex banners ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ[/caption] ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਨੇ ਟਰੱਕ ਯੂਨੀਅਨਾਂ ਨੂੰ ਭੰਗ ਕਰਕੇ ਟਰੱਕ ਉਪਰੇਟਰਾਂ ਦਾ ਰੁਜਗਾਰ ਬਿਲਕੁਲ ਖਤਮ ਕਰ ਦਿੱਤਾ ਹੈ।ਜਿਸ ਕਾਰਨ ਉਹ ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਪਿੰਡ -ਪਿੰਡ ਜਾ ਕੇ ਬੈਨਰ ਲਗਾ ਕੇ ਵਿਰੋਧ ਕਰਨਗੇ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬਣੀ ਫ਼ਿਲਮ ਦੀ ਰਿਲੀਜ਼ ’ਤੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ -PTCNews


Top News view more...

Latest News view more...