Sun, Apr 28, 2024
Whatsapp

ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼

Written by  Shanker Badra -- September 24th 2019 03:03 PM
ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼

ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼

ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼:ਮਹਿਲ ਕਲਾਂ : ਬਰਨਾਲਾ ਦੇ ਪਿੰਡ ਹਰਦਾਸਪੁਰਾ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਪਰ ਅੱਜ ਉਸਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਨਸਨੀ ਫੈਲ ਗਈ ਹੈ। [caption id="attachment_343053" align="aligncenter" width="300"]Barnala village Hardaspura Missing youth body found under the small canal ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼[/caption] ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਕੁਤਬਾ-ਪੰਡੋਰੀ ਲਿੰਕ ਸੜਕ 'ਤੇ ਪੈਂਦੇ ਕਲਿਆਣ ਰਜਵਾਹੇ ਦੇ ਪੁਲ ਹੇਠੋਂ ਭੇਦਭਰੀ ਹਾਲਤ 'ਚ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਮੁੱਖ ਸਿੰਘ ਵਜੋਂ ਹੋਈ ਹੈ। [caption id="attachment_343061" align="aligncenter" width="300"]Barnala village Hardaspura Missing youth body found under the small canal ਮਹਿਲ ਕਲਾਂ : ਲਾਪਤਾ ਨੌਜਵਾਨ ਦੀ ਰਜਵਾਹੇ ਦੇ ਪੁਲ ਹੇਠੋਂ ਮਿਲੀ ਲਾਸ਼[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਤਲੀ ਘਰ ਵਿਖੇ ਕਬਾੜ ਧਮਾਕਾ : ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੋਪੀ ਸੋਮਵਾਰ ਸ਼ਾਮ ਨੂੰ ਆਪਣੇ ਮੋਟਰਸਾਈਕਲ 'ਤੇ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ ਅਤੇ ਅੱਜ ਉਸਦੀ ਲਾਸ਼ ਹੀ ਬਰਾਮਦ ਹੋਈ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। -PTCNews


Top News view more...

Latest News view more...