Mon, Apr 29, 2024
Whatsapp

ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ

Written by  Jashan A -- January 26th 2019 05:21 PM -- Updated: January 26th 2019 05:23 PM
ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ

ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ

ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ,ਬਟਾਲਾ: ਬਟਾਲਾ ਪੁਲਿਸ ਵੱਲੋਂ ਅੱਜ ਗੈਂਗਸਟਰ ਹਰਪ੍ਰੀਤ ਨੂੰ ਜ਼ਖਮੀ ਹਾਲਤ 'ਚ ਕਾਬੂ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਬੀਤੀ ਰਾਤ ਕੁਝ ਗੈਂਗਸਟਰਾਂ ਵੱਲੋਂ ਖੋਦੇਬਾਂਗਰ ਦੇ ਮਰਚੈਂਟ ਨੇਵੀ ਦੇ ਕੈਪਟਨ ਦੇ ਘਰ ਹਮਲਾ ਕੀਤਾ ਸੀ। [caption id="attachment_246488" align="aligncenter" width="300"]batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ[/caption] ਜਿਸ ਦੌਰਾਨ ਗੈਂਗਸਟਰਾਂ ਦੀ ਫਾਇਰਿੰਗ ਦੇ ਜਵਾਬ 'ਚ ਕੈਪਟਨ ਵੱਲੋਂ ਜਵਾਬੀ ਗੋਲੀ ਚਲਾਉਣ ਕਾਰਨ ਇੱਕ ਜ਼ਖਮੀ ਹੋ ਗਿਆ ਸੀ। [caption id="attachment_246489" align="aligncenter" width="300"]batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ[/caption] ਜਿਸ ਤੋਂ ਬਾਅਦ ਇਸ ਘਟਨਾ ਬਾਰੇ ਜਦੋ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਹਨਾਂ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। [caption id="attachment_246490" align="aligncenter" width="300"]batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ[/caption] ਜਿਸ ਕਾਰਨ ਅੱਜ ਬਟਾਲਾ ਪੁਲਿਸ ਨੇ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ।ਪੁਲਿਸ ਮੁਤਾਬਕ ਖਤਰਨਾਕ ਗੈਂਗਸਟਰ ਹੁਸਨਦੀਪ ਤੇ ਬਾਕੀ ਸਾਥੀ ਭੱਜਣ 'ਚ ਕਾਮਯਾਬ ਰਹੇ। ਗੈਂਗਸਟਰ ਹਫੜਾ ਦਫੜੀ 'ਚ ਪਲਟੀ ਗੱਡੀ ਛੱਡ ਕੇ ਫਰਾਰ ਹੋ ਗਏ। -PTC News


Top News view more...

Latest News view more...