Fri, May 3, 2024
Whatsapp

ਬਠਿੰਡਾ 'ਚ ਟੀਕਾਕਰਨ ਮਗਰੋਂ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ

Written by  Shanker Badra -- May 07th 2018 06:16 PM
ਬਠਿੰਡਾ 'ਚ ਟੀਕਾਕਰਨ ਮਗਰੋਂ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ

ਬਠਿੰਡਾ 'ਚ ਟੀਕਾਕਰਨ ਮਗਰੋਂ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ

ਬਠਿੰਡਾ 'ਚ ਟੀਕਾਕਰਨ ਮਗਰੋਂ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ:ਐਮ.ਆਰ ਟੀਕਾ ਲਾਏ ਜਾਣ ਤੋਂ ਬਾਅਦ ਬਠਿੰਡਾ ਦੇ ਕਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਦਰਜਨ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ।Bathinda MR Injections After Children's Disease Healthਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ,ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।ਫਿਲਹਾਲ ਬੱਚਿਆਂ ਦੀ ਹਾਲਤ ਸਥਿਰ ਹੈ।ਦੱਸਿਆ ਜਾਂਦਾ ਹੈ ਕਿ ਇੱਕ ਸਕੂਲੀ ਬੱਚਾ ਐਮ.ਆਰ. ਟੀਕਾ ਲੱਗਣ ਤੋਂ ਬਾਅਦ 1 ਮਈ ਤੋਂ ਹਸਪਤਾਲ ਦਾਖ਼ਲ ਹੈ।Bathinda MR Injections After Children's Disease Healthਇਸ ਸਬੰਧੀ ਸਿਵਲ ਸਰਜਨ ਇਸ ਸਵਾਲ ਦਾ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ।ਬਠਿੰਡਾ ਦੇ ਕਈ ਸਰਕਾਰੀ ਸਕੂਲਾਂ ਤੋਂ ਇਲਾਵਾ ਸੰਮਤਾ ਪਬਲਿਕ ਸਕੂਲ,ਬਾਬਾ ਫਰੀਦ ਸਕੂਲ ਦੇ ਬੱਚਿਆਂ ਨੂੰ ਟੀਕਾ ਲੱਗਣ ਤੋਂ ਬਾਅਦ ਤਕਲੀਫ਼ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -PTCNews


Top News view more...

Latest News view more...