Tue, Apr 30, 2024
Whatsapp

BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ,ਦੇਖੋ ਵੀਡੀਓ

Written by  Jashan A -- March 07th 2019 12:23 PM -- Updated: March 07th 2019 12:38 PM
BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ,ਦੇਖੋ ਵੀਡੀਓ

BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ,ਦੇਖੋ ਵੀਡੀਓ

BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਦੇਖੋ ਵੀਡੀਓ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ,ਜੰਮੂ: ਜੰਮੂ ਬੱਸ ਅੱਡੇ 'ਤੇ ਅੱਜ ਜ਼ਬਰਦਸਤ ਬੰਬ ਧਮਾਕਾ ਹੋ ਜਾਣ ਦੀ ਸੂਚਨਾ ਮਿਲੀ ਹੈ।ਜਿਸ ਦੌਰਾਨ 1 ਦੀ ਮੌਤ ਹੋ ਜਾਣ ਅਤੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। [caption id="attachment_266078" align="aligncenter" width="300"]jammu BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ,ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਬੱਸ 'ਚ ਹੋਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਅਤੇ ਲੋਕ ਕਾਫੀ ਡਰੇ ਹੋਏ ਹਨ। [caption id="attachment_266073" align="aligncenter" width="300"]blast BIG BREAKING: ਜੰਮੂ ਬੱਸ ਅੱਡੇ 'ਤੇ ਹੋਇਆ ਜ਼ਬਰਦਸਤ ਬੰਬ ਧਮਾਕਾ, 1 ਦੀ ਮੌਤ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ[/caption] ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਹਮਲੇ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। -PTC News


Top News view more...

Latest News view more...