Mon, Apr 29, 2024
Whatsapp

3 ਤਲਾਕ ਬਾਰੇ ਲੋਕ ਸਭਾ 'ਚ ਬਿੱਲ ਅੱਜ ਹੋਵੇਗਾ ਪੇਸ਼

Written by  Joshi -- December 28th 2017 12:01 PM
3 ਤਲਾਕ ਬਾਰੇ ਲੋਕ ਸਭਾ 'ਚ ਬਿੱਲ ਅੱਜ ਹੋਵੇਗਾ ਪੇਸ਼

3 ਤਲਾਕ ਬਾਰੇ ਲੋਕ ਸਭਾ 'ਚ ਬਿੱਲ ਅੱਜ ਹੋਵੇਗਾ ਪੇਸ਼

Bill to criminalize instant triple talaq to be presented in Lok Sabha today ਅੱਜ ਲੋਕ ਸਭਾ 'ਚ ੩ ਤਲਾਕ ਦੀ ਪ੍ਰਥਾ ਨੂੰ ਖਤਮ ਕਰਨ ਦੇ ਪ੍ਰਸਤਾਵ ਵਾਲਾ ਬਿੱਲ ਪੇਸ਼ ਕੀਤਾ ਜਾਏਗਾ। ਅਜਿਹਾ ਮੁਸਲਮਾਨ ਮਹਿਲਾਵਾਂ ਦੇ ਨਾਲ ਤਿੰਨ ਤਲਾਕ ਦੇ ਨਾਮ 'ਤੇ ਹੁੰਦੇ ਮਾਨਸਿਕ ਸੋਸ਼ਣ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। Bill to criminalize instant triple talaq to be presented in Lok Sabha today: ਮਿਲੀ ਜਾਣਕਾਰੀ ਅਨੁਸਾਰ, ੩ ਤਲਾਕ ਨਾਲ ਸਬੰਧਤ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ ੨੦੧੭ ਹੇਠਲੇ ਹਾਊਸ ਵਿਚ ਅੱਜ ਪੇਸ਼ ਕੀਤਾ ਜਾਣਾ ਹੈ।ਸਰਕਾਰ ਦੇ ਕੰਮਕਾਜ ਦੀ ਸੂਚੀ ਵਿਚ ਇਹ ਬਿਲ ਦੇ ਪੇਸ਼ ਹੋਣ ਦਾ ਸਮਾਂ ਕ੍ਰਿਸਮਸ ਦੀਆਂ ਛੁੱਟੀਆਂ ਪਿਛੋ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। Bill to criminalize instant triple talaq to be presented in Lok Sabha todayBill to criminalize instant triple talaq to be presented in Lok Sabha today: ਤੁਹਾਨੂੰ ਦੱਸ ਦੇਈਏ ਕਿ ਇਹ ਬਿੱਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਬਿੱਲ ਦੇ ਅਨੁਸਾਰ ਜੇਕਰ ਕੋਈ ਵੀ ਸ਼ੌਹਰ ਆਪਣੀ ਬੇਗਮ ਨੂੰ ਜ਼ੁਬਾਨੀ, ਲਿਖਤੀ, ਐੱਸ. ਐੱਮ. ਐੱਸ. ਜਾਂ ਵਟਸਐਪ ਰਾਹੀਂ ਕਿਸੇ ਵੀ ਰੂਪ ਵਿਚ ੩ ਤਲਾਕ ਜਾਂ ਤਲਾਕ-ਏ-ਬਿਧਤ ਨੂੰ ਗੈਰ-ਕਾਨੂੰਨੀ ਕਰਾਰ ਦਿੰਦਾ ਹੈ ਤਾਂ ਪਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਬਿੱਲ ਕੇਂਦਰੀ ਮੰਤਰੀ ਮੰਡਲ ਵੱਲੋਂ ਇਸ ਮਹੀਨੇ ਪ੍ਰਵਾਨ ਹੋ ਚੁੱਕਿਆ ਹੈ। —PTC News


  • Tags

Top News view more...

Latest News view more...