Advertisment

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦੇਹਾਂਤ

author-image
Jagroop Kaur
New Update
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦੇਹਾਂਤ
Advertisment
ਸਾਲ ਦੀ ਸ਼ੁਰੂਆਤ ਤੋਂ ਹੁਣ ਤਕ ਕਲਾ ਜਗਤ ਨੇ ਕਈ ਨਗੀਨੇ ਗੁਆ ਦਿੱਤੇ ਹਨ। ਹੁਣ ਇੱਕ ਵਾਰ ਮੁੜ ਤੋਂ ਬਾਲੀਵੁੱਡ ਇੰਡਸਟਰੀ ’ਚੋਂ ਇਕ ਦੁਖ਼ਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਹੈ ਬਾਲੀਵੁੱਡ ਫ਼ਿਲਮਾਂ ਦੇ ਅਦਾਕਾਰ ਤੇ ਨਿਰਦੇਸ਼ ਤਾਰਿਕ ਸ਼ਾਹ ਦੇ ਦਿਹਾਂਤ ਦੀ ।Actor-director Tariq Shah died in Mumbai, Was suffering from kidney diseases | NewsCrab
Advertisment
READ MORE : ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ ‘ਤੇ ਐਵਾਰਡ,... ਜਾਣਕਾਰੀ ਮੁਤਾਬਕ ਤਾਰਿਕ ਨੇ ਮੁੰਬਈ ਦੇ ਇਕ ਹਸਪਤਾਲ ’ਚ ਆਖਿਰੀ ਸਾਹ ਲਿਆ। ਮੀਡੀਆ ਰਿਪੋਰਟ ਮੁਤਾਬਕ ਤਾਰਿਕ ਸ਼ਾਹ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉੱਧਰ ਕੁਝ ਸਮੇਂ ਤੋਂ ਹੀ ਡਾਇਲਸਿਸ ’ਤੇ ਵੀ ਸਨ। ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸੈਂਟਰਲ’,‘ਅਹਿਸਾਸ’, ‘ਗੁੰਮਨਾਮ ਹੈ ਕੋਈ’ ਨਾਲ ਦਰਸ਼ਕਾਂ 'ਚ ਆਪਣੀ ਖਾਸ ਥਾਂ ਬਣਾਈ ਸੀ।बॉलीवुड के दिग्गज एक्टर और डायरेक्टर तारिक शाह का निधन | bollywood actor and director tariq shah died| TV9 Bharatvarsh Read More :ਭਾਰਤੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ,ਭਾਰਤੀ ਜਵਾਨਾਂ ਨੇ ਦਿਖਾਈ ਦਰਿਆਦਿਲੀ   ਦੱਸਣਯੋਗ ਹੈ ਕਿ ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਉਹ ਟੀਵੀ ਇੰਡਸਟਰੀ 'ਚ ਕਾਫੀ ਪਹਿਚਾਣ ਰੱਖਦੇ ਹਨ ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ।
Advertisment
Death of Bollywood actor: Tariq Shah, husband of actress Shoma Anand, was also an actor and director in films like 'Bahar Aane Tak' - INDEED NEWS
READ MORE : ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ
ਬਾਲੀਵੁੱਡ ਇੰਡਸਟਰੀ ਲਈ ਪਿਛਲਾ ਸਾਲ 2020 ਕਾਫ਼ੀ ਦੁੱਖ਼ਦਾਇਕ ਰਿਹਾ। ਇੰਡਸਟਰੀ ਨੇ ਆਪਣੇ ਕਈ ਸਿਤਾਰਿਆਂ ਨੂੰ ਖੋਹ ਦਿੱਤਾ ਅਤੇ ਕਈ ਤਾਂ ਬਹੁਤ ਘੱਟ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉੱਧਰ 2021 ਵੀ ਕੁਝ ਖ਼ਾਸ ਨਹੀਂ ਹੈ। ਲਗਾਤਾਰ ਕੋਰੋਨਾ ਦੇ ਵੱਧਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਸਿਤਾਰੇ ਹੁਣ ਤੱਕ ਇਸ ਵਾਇਰਸ ਦੇ ਲਪੇਟ ’ਚ ਆ ਚੁੱਕੇ ਹਨ। ਦੇਸ਼ ’ਚ ਲੱਖਾਂ ਲੋਕ ਕੋਰੋਨਾ ਦੀ ਵਜ੍ਹਾ ਨਾਲ ਆਪਣੀ ਜਾਨ ਵੀ ਗੁਵਾ ਚੁੱਕੇ ਹਨ।-
bollywood actor actor-tariq-shah-died shoma-s-husband tariq-shah-dies-in-mumbai director-died
Advertisment

Stay updated with the latest news headlines.

Follow us:
Advertisment