Tue, Sep 22, 2026
Whatsapp

BSNLਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ 

Reported by:  PTC News Desk  Edited by:  Joshi -- April 06th 2018 10:12 PM
BSNLਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ 

BSNLਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ 

BSNL ਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ BSNL , ਜੋ ਕਿ ਸਰਕਾਰੀ ਟੈਲੀਕਾਮ ਕੰਪਨੀ ਹੈ, ਨੇ Jio ਤੋਂ ਮੁਕਾਬਲਾ ਕਰਨ ਲਈ ਅਤੇ ਗ੍ਰਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਾਂਚ ਕੀਤੇ ਨਵੇਂ ਆਈ ਪੀ. ਐੱਲ. 2018 ਸਪੈਸ਼ਲ ਪਲਾਨ ਲਾਂਚ ਕੀਤੇ ਹਨ।  ਇਹਨਾਂ ਤਹਿਤ ਹੁਣ 51 ਦਿਨ ਦੀ ਵੈਧਤਾ ਨਾਲ 153 ਜੀ. ਬੀ. ਡਾਟਾ 248 ਰੁਪਏ 'ਚ ਦੇਵੇਗੀ। ਇਸ ਹਿਸਾਬ ਨਾਲ ਉਕਤ ਪਲਾਨ ਤਹਿਤ ਬੀਐਸਐਨਐਲ ਯੂਜ਼ਰ ਨੂੰ ਹਰ ਦਿਨ ੩ ਜੀ. ਬੀ ਡਾਟਾ ਮਿਲਿਆ ਕਰੇਗਾ, ਤਾਂ ਜੋ ਗ੍ਰਾਹਕ ਆਈ. ਪੀ. ਐੈੱਲ ਦੇ ਸਾਰੇ ਮੈਚ ਲਾਈਵ ਦੇਖ ਸਕਣ। ਇਹ ਪਲਾਨ 7 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੋਵੇਗਾ। ਕ੍ਰਿਕੇਟ ਦੇ ਸ਼ੌਕੀਨਾਂ ਨੂੰ ਇਹ ਪੈਕ ਖਾਸ ਤੌਰ ਨਾਲ ਪਸੰਦ ਆ ਸਕਦਾ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK