Mon, Apr 29, 2024
Whatsapp

ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਲਾਈਆਂ ਨੌਕਰੀਆਂ ਦੀਆਂ ਝੜੀਆਂ, ਕਰੋ ਅਪਲਾਈ! 

Written by  Joshi -- August 10th 2017 05:45 PM
ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਲਾਈਆਂ ਨੌਕਰੀਆਂ ਦੀਆਂ ਝੜੀਆਂ, ਕਰੋ ਅਪਲਾਈ! 

ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਲਾਈਆਂ ਨੌਕਰੀਆਂ ਦੀਆਂ ਝੜੀਆਂ, ਕਰੋ ਅਪਲਾਈ! 

ਕੈਨੇਡਾ 'ਚ ਸਸਕੈਚਵਨ ਸੂਬੇ 'ਚ ਨੇ ਹੁਨਰਮੰਦ ਕਾਮਿਆਂ ਲਈ ਅਸਾਮੀਆਂ ਨਿਕਲੀਆਂ ਹਨ, ਜਿਹਨਾਂ ਦੀ ਭਰਤੀ ਲਈ ਵਿਦੇਸ਼ੀ ਕਾਮੇ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ। ਇਸ ਸੰਬੰਧੀ ਅਰਜ਼ੀ ਦੇਣ ਲਈ ਪ੍ਰਕਿਰਿਆ ੯ ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰੋਗਰਾਮ ਦਾ ਨਾਮ 'ਸਸਕੈਚਵਨ ਇਮੀਗਰੈਂਟ ਨੋਮਨੀ ਪ੍ਰੋਗਰਾਮ' ਹੈ, ਜਿਸ ਤਹਿਤ ਹੁਨਰਮੰਦ ਕਾਮਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। Canada employment news: vacancy for skilled workers, apply now!ਜ਼ਰੂਰੀ ਨਹੀਂ ਕਿ ਇਸ ਲਈ ਬਿਨੈਕਾਰ ਵਿਦੇਸ਼ 'ਚ ਹੀ ਹੋਵੇ, ਜੇਕਰ ਉਹ ਇਸ ਵੇਲੇ ਕੈਨੇਡਾ 'ਚ ਰਹਿ ਰਿਹਾ ਹੈ ਅਤੇ ਉਸ ਕੋਲ ਜ਼ਰੂਰੀ ਦਸਤਾਵੇਜ਼ ਹਨ ਤਾਂ ਉਹ ਵੀ ਅਪਲਾਈ ਕਰਨ ਲਈ ਯੋਗ ਹੈ।ਉਸਨੂੰ ਅੰਗਰੇਜ਼ੀ ਜਾਂ ਫਰੈਂਚ ਸੰਬੰਧੀ ਜ਼ਰੂਰੀ ਗਿਆਨ ਹਾਸਿਲ ਹੋਣਾ ਚਾਹੀਦਾ ਹੈ। ਕੈਨੇਡੀਅਨ ਐਜੂਕੇਸ਼ਨ ਸਿਸਟਮ ਨਾਲ ਸੰਬੰਧਤ ਡਿਗਰੀ, ਡਿਪਲੋਮਾ, ਜਾਂ ਸਰਟੀਫਿਕੇਟ ਦੇ ਨਾਲ ਅਪਪਲਾਈ ਕਰਨਾ ਆਸਾਨ ਹੈ।ਇਸਦੇ ਨਾਲ ਹੀ ਹੇਠ ਲਿਖੇ ਕੰਾਂ 'ਚੋਂ ਕਿਸੇ 'ਚ ਘੱਟੋ-ਘੱਟ ਇਕ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ 'ਪੋਆਇੰਟ ਅਸੈਸਮੈਂਟ ਗਰਿਡ' 'ਚ 60/100 ਅੰਕ ਹਨ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਕੁੱਲ ੪੨ ਕਿੱਤੇ ਹਨ, ਜੋ ਹੇਠ ਲਿਖੇ ਅਨੁਸਾਰ ਹਨ: ਮਕੈਨੀਕਲ ਇੰਜੀਨੀਅਰਜ਼ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ ਇੰਜੀਨੀਅਰਜ਼ ਉਦਯੋਗਿਕ ਅਤੇ ਨਿਰਮਾਣ ਇੰਜੀਨੀਅਰ ਕੰਪਿਊਟਰ ਇੰਜੀਨੀਅਰ ਇੰਜਨੀਅਰਿੰਗ ਮੈਨੇਜਰ ਸਿਵਲ ਇੰਜੀਨੀਅਰਜ਼ ਆਰਚੀਟੈਕਚਰਲ ਮੀਟ ਕਟਰਸ ਮਸ਼ੀਨਿਸਟਸ ਭੂਮੀ ਸਰਵੇਖਣ ਕਰਤਾ ਸਾਫਟਵੇਅਰ ਇੰਜੀਨੀਅਰ ਅਤੇ ਡਿਜ਼ਾਈਨਿੰਗਜ਼ ਵੈਬ ਡਿਜ਼ਾਈਨਰ ਅਤੇ ਡਿਵੈਲਪਰ ਮਨੋਵਿਗਿਆਨੀ ਕੈਬਨਿਟ ਨਿਰਮਾਤਾ ਉਦਯੋਗਿਕ ਮਕੈਨਿਕ ਆਟੋਮੋਟਿਵ ਸੇਵਾ ਤਕਨੀਸ਼ੀਅਨ ਵੈਲਡਰ (ਜਾਲ ਬੰਨ੍ਹਣ ਵਾਲੇ) ਭਾਰੀ-ਡਿਊਟੀ ਸਾਜ਼ੋ-ਸਾਮਾਨ ਦੇ ਮਕੈਨਿਕ ਸੋਸ਼ਲ ਅਤੇ ਕਮਿਊਨਿਟੀ ਸਰਵਿਸ ਵਰਕਰ ਅਰਲੀ ਚਾਈਲਡਹੁੱਡ ਦੇ ਸਿੱਖਿਅਕ ਅਤੇ ਮਦਦਗਾਰ ਮੈਡੀਕਲ ਲੈਬਾਰਟਰੀ ਤਕਨੀਕੀ ਮੈਡੀਕਲ ਸੋਨੋਗਰਾਫਰਜ਼ —PTC News  


  • Tags

Top News view more...

Latest News view more...