Fri, May 3, 2024
Whatsapp

ਆਈ.ਸੀ.ਆਈ.ਸੀ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਨੇ ਦਿੱਤਾ ਅਸਤੀਫ਼ਾ ,ਸੰਦੀਪ ਬਖ਼ਸ਼ੀ ਹੋਣਗੇ ਅਗਲੇ ਸੀ.ਈ.ਓ.

Written by  Shanker Badra -- October 04th 2018 03:13 PM
ਆਈ.ਸੀ.ਆਈ.ਸੀ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਨੇ ਦਿੱਤਾ ਅਸਤੀਫ਼ਾ ,ਸੰਦੀਪ ਬਖ਼ਸ਼ੀ ਹੋਣਗੇ ਅਗਲੇ ਸੀ.ਈ.ਓ.

ਆਈ.ਸੀ.ਆਈ.ਸੀ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਨੇ ਦਿੱਤਾ ਅਸਤੀਫ਼ਾ ,ਸੰਦੀਪ ਬਖ਼ਸ਼ੀ ਹੋਣਗੇ ਅਗਲੇ ਸੀ.ਈ.ਓ.

ਆਈ.ਸੀ.ਆਈ.ਸੀ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਨੇ ਦਿੱਤਾ ਅਸਤੀਫ਼ਾ ,ਸੰਦੀਪ ਬਖ਼ਸ਼ੀ ਹੋਣਗੇ ਅਗਲੇ ਸੀ.ਈ.ਓ.:ਨਵੀਂ ਦਿੱਲੀ : ਆਈ.ਸੀ.ਆਈ.ਸੀ. ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਚੰਦਾ ਕੋਚਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਦੀ ਥਾਂ 'ਤੇ ਹੁਣ ਸੰਦੀਪ ਬਖ਼ਸ਼ੀ ਆਈ.ਸੀ.ਆਈ.ਸੀ.ਬੈਂਕ ਦੇ ਨਵੇਂ ਸੀ.ਈ.ਓ. ਦੇ ਰੂਪ ਵਜੋਂ ਅਹੁਦਾ ਸੰਭਾਲਣਗੇ। ਦੱਸਿਆ ਜਾਂਦਾ ਹੈ ਕਿ ਸੰਦੀਪ ਬਖ਼ਸ਼ੀ ਨੂੰ ਪੰਜ ਸਾਲ ਲਈ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਆਈ.ਸੀ.ਆਈ.ਸੀ. ਬੈਂਕ ਦੇ ਸ਼ੇਅਰ ਬੀ.ਐਸ.ਸੀ ਤੇ ਪ੍ਰਤੀ ਸ਼ੇਅਰ 5.69% ਵੱਧ ਕੇ 320.90 ਡਾਲਰ ਪ੍ਰਤੀ ਸ਼ੇਅਰ ਹੋ ਗਏ ਜਦਕਿ ਸੇਂਸੇਕਸ 2.22% ਘੱਟ ਕੇ 35,176 ਅੰਕ 'ਤੇ ਪਹੁੰਚ ਗਿਆ ਹੈ। -PTCNews


Top News view more...

Latest News view more...