Mon, Apr 29, 2024
Whatsapp

ਚੰਡੀਗੜ੍ਹ ਤੋਂ ਬੈਂਕਾਕ ਸਿੱਧੀ ਫਲਾਈਟ ਜਲਦ ਹੋਵੇਗੀ ਸ਼ੁਰੂ

Written by  Joshi -- October 21st 2017 03:37 PM
ਚੰਡੀਗੜ੍ਹ ਤੋਂ ਬੈਂਕਾਕ ਸਿੱਧੀ ਫਲਾਈਟ ਜਲਦ ਹੋਵੇਗੀ ਸ਼ੁਰੂ

ਚੰਡੀਗੜ੍ਹ ਤੋਂ ਬੈਂਕਾਕ ਸਿੱਧੀ ਫਲਾਈਟ ਜਲਦ ਹੋਵੇਗੀ ਸ਼ੁਰੂ

Chandigarh Bangkok flight: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੈਂਕਾਕ ਜਾਣ ਵਾਲੀ ਸਿੱਧੀ ਫਲਾਈਟ ਦੇ ਸ਼ੁਰੂ ਹੋਣ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਇਹ ਫਲਾਈਟ 11 ਦਿਸੰਬਰ ਤੋਂ ਸ਼ੁਰੂ ਹੋਵੇਗੀ। Chandigarh Bangkok flight to start from December 11!ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਵੱਲੋਂ ਸ਼ੁਰੂ ਹੋ ਰਹੀ ਇਹ ਫਲਾਈਟ ਹਫਤੇ 'ਚ ਤਿੰਨ ਦਿਨ ਚੱਲੇਗੀ। ਇਸਦਾ ਕਿਰਾਇਆ 19,700 ਰੁਪਏ ਦੱਸਿਆ ਜਾ ਰਿਹਾ ਹੈ। ਇਸ ਫਲਾਈਟ ਸੋਮਵਾਰ, ਬੁੱਧਵਾਰ ਤੇ ਸ਼ਨੀਵਾਰ ਨੂੰ ਚੱਲੇਗੀ।  ਚੰਡੀਗੜ੍ਹ ਤੋਂ ਦੁਪਹਿਰ 1:30 ਵਜੇ ਰਵਾਨਾ ਹੋ ਕੇ ਸ਼ਾਮ 7:30 ਵਜੇ ਬੈਂਕਾਕ ਪਹੁੰਚੇਗੀ। ਬੁੱਧਵਾਰ ਤੇ ਸ਼ਨੀਵਾਰ ਨੂੰ ਦੁਪਹਿਰ 2 ਵਜੇ ਚੱਲ ਕੇ 8:15 ਤੇ ਬੈਂਕਾਕ ਪਹੁੰਚੇਗੀ। Chandigarh Bangkok flight to start from December 11!ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਫਲਾਈਟ 'ਤੇ ਗੱਲਬਾਤ ਹੋ ਰਹੀ ਸੀ ਅਤੇ ਏਅਰ ਇੰਡੀਆ ਨੇ ਚੰਡੀਗੜ੍ਹ ਬੈਂਕਾਕ ਸਿੱਧੀ ਫਲਾਈਟ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਇਹ ਫਲਾਈਟ ਪਹਿਲਾਂ ਸ਼ੁਰੂ ਨਾ ਹੋਣ ਦਾ ਕਾਰਨ ਰਨ ਵੇ ਐਕਸਟੈਂਸ਼ਨ ਦੱਸਿਆ ਜਾ ਰਿਹਾ ਹੈ । —PTC News


Top News view more...

Latest News view more...