Mon, Apr 29, 2024
Whatsapp

ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ

Written by  Shanker Badra -- January 18th 2019 04:56 PM -- Updated: January 18th 2019 05:00 PM
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ

ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ

ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ:ਚੰਡੀਗੜ੍ਹ : ਚੰਡੀਗੜ੍ਹ ਵਿੱਚ ਅੱਜ ਨਗਰ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ ਹੋਈਆਂ ਹਨ।ਇਸ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੇ ਵੋਟਿੰਗ ਕੀਤੀ ਅਤੇ ਹੁਣ ਗਿਣਤੀ ਸਮਾਪਤ ਹੋ ਚੁੱਕੀ ਹੈ।ਇਸ ਦੌਰਾਨ ਭਾਜਪਾ ਦੇ ਰਾਜੇਸ਼ ਕਾਲੀਆ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। [caption id="attachment_242158" align="aligncenter" width="300"]Chandigarh Municipal Corporation elections Rajesh Kalia Meyer,Hardeep Singh Senior Deputy Mayor, Deputy Mayor Kanwarjit Rana
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ[/caption] ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕੁੱਲ 27 ਵੋਟਾਂ ਸਨ।ਇਸ ਦੌਰਾਨ ਰਾਜੇਸ਼ ਕਾਲੀਆ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ ,ਜਿਨ੍ਹਾਂ ਨੂੰ 16 ਵੋਟ ਮਿਲੇ ਹਨ ਜਦਕਿ ਭਾਜਪਾ ਤੋਂ ਬਾਗੀ ਹੋਏ ਸਤਿਸ਼ ਕੈਂਥ ਨੂੰ 11 ਵੋਟ ਅਤੇ 5 ਵੋਟਾਂ ਕਰੋਸ ਹੋਈਆਂ ਹਨ। [caption id="attachment_242153" align="aligncenter" width="300"]Chandigarh Municipal Corporation elections Rajesh Kalia Meyer,Hardeep Singh Senior Deputy Mayor, Deputy Mayor Kanwarjit Rana
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ[/caption] ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਣੇ ਹਨ ,ਜਿਨ੍ਹਾਂ ਨੂੰ 20 ਵੋਟ ਮਿਲੇ ਹਨ ਜਦਕਿ ਕਾਂਗਰਸ ਉਮੀਦਵਾਰ ਨੂੰ 7 ਵੋਟ ਮਿਲੇ ਸਨ। [caption id="attachment_242159" align="aligncenter" width="300"]Chandigarh Municipal Corporation elections Rajesh Kalia Meyer,Hardeep Singh Senior Deputy Mayor, Deputy Mayor Kanwarjit Rana
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ[/caption] ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਤੋਂ ਬਾਅਦ ਕੰਵਰਜੀਤ ਰਾਣਾ ਡਿਪਟੀ ਮੇਅਰ ਬਣ ਗਏ ਹਨ,ਜਿਨ੍ਹਾਂ ਨੂੰ 21 ਵੋਟ ਮਿਲੇ ਹਨ। [caption id="attachment_242156" align="aligncenter" width="300"] Chandigarh Municipal Corporation elections Rajesh Kalia Meyer,Hardeep Singh Senior Deputy Mayor, Deputy Mayor Kanwarjit Rana
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ[/caption] ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੌਰਾਨ ਸੰਸਦ ਕਿਰਨ ਖੇਰ ਵੀ ਸਦਨ ਵਿਚ ਪਹੁੰਚੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੀ ਮੇਅਰ ਦੇ ਚੁਣਾਵ ਦੀ ਪ੍ਰੀਕਿਰਿਆ ਦੇਖਣ ਲਈ ਪਹੁੰਚੇ ਹਨ। [caption id="attachment_242157" align="aligncenter" width="300"]Chandigarh Municipal Corporation elections Rajesh Kalia Meyer,Hardeep Singh Senior Deputy Mayor, Deputy Mayor Kanwarjit Rana
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਮੇਅਰ , ਹਰਦੀਪ ਸਿੰਘ ਸੀਨੀਅਰ ਡਿਪਟੀ ਮੇਅਰ , ਕੰਵਰਜੀਤ ਰਾਣਾ ਬਣੇ ਡਿਪਟੀ ਮੇਅਰ[/caption] ਚੰਡੀਗੜ੍ਹ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੋਂਸਲਰਾਂ ਦੇ ਮੋਬਾਇਲ ਅਤੇ ਪੈਨ ਇੱਕ ਟੋਕਰੀ ਵਿਚ ਰਖਵਾਏ ਗਏ ਸਨ। -PTCNews


Top News view more...

Latest News view more...