ਪਾਣੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦਾ ਵੱਡਾ ਫੈਸਲਾ, ਪਾਣੀ ਦਾ ਬੇਲੋੜਾ ਇਸਤੇਮਾਲ ਕਰਨ ਤੇ ਹੋਵੇਗਾ 5 ਹਜ਼ਾਰ ਦਾ ਚਲਾਨ
ਨਗਰ ਨਿਗਮ ਦਾ ਕਹਿਣਾ ਹੈ ਕਿ ਗਰਮੀ ਵੱਧਣ ਕਾਰਨ ਪਾਣੀ ਦੀ ਵਰਤੋਂ ਵੀ ਵੱਧ ਗਈ ਹੈ ਜਿਸ ਕਰਕੇ ਪਾਣੀ ਵਿਚ ਕਿਲਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਉੱਤੇ ਵਾਲੀਆਂ ਮੰਜ਼ਿਲਾਂ ਉੱਤੇ ਪਾਣੀ ਨਹੀਂ ਚੜ ਰਿਹਾ ਹੈ।
ਨਗਰ ਨਿਗਮ ਦਾ ਕਹਿਣਾ ਹੈ ਕਿ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਸਮੇਂ-ਸਮੇਂ ਉੱਤੇ ਜਾ ਕੇ ਚੈਕਿੰਗ ਕਰੇਗੀ ਜੋ ਵੀ ਪਾਣੀ ਬੇਲੋੜੀ ਵਰਤੋਂ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ 5000 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ।
ਇਹ ਵੀ ਪੜ੍ਹੋ:ਡਾ.ਅੰਬੇਡਕਰ ਜਯੰਤੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆ, ਕਹੀ ਇਹ ਵੱਡੀ ਗੱਲ
-PTC News