Mon, Apr 29, 2024
Whatsapp

ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ

Written by  Shanker Badra -- March 06th 2019 04:13 PM
ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ

ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ

ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-49 ਵਿੱਚ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ 'ਤੇ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਵਿੱਚ 3 ਨੌਜਵਾਨਾਂ ਨੂੰ ਗੋਲੀ ਲੱਗੀ ਹੈ ,ਜਿਨ੍ਹਾਂ 'ਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। [caption id="attachment_265755" align="aligncenter" width="300"]Chandigarh unknown youth One house Firing ,young death ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਇਸੇ ਘਰ 'ਚ ਰਾਤ ਨੂੰ ਜਨਮ ਦਿਨ ਦੀ ਪਾਰਟੀ ਹੋਈ ਸੀ ਅਤੇ ਸਵੇਰੇ ਕਰੀਬ 8 ਵਜੇ i20 ਕਾਰ 'ਚ 5-6 ਨੌਜਵਾਨ ਆਏ ਅਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ।ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਭੱਜ ਗਏ। [caption id="attachment_265752" align="aligncenter" width="300"]  Chandigarh unknown youth One house Firing ,young death ਚੰਡੀਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ 'ਤੇ ਕੀਤੀ ਫ਼ਾਇਰਿੰਗ , ਨੌਜਵਾਨ ਦੀ ਹੋਈ ਮੌਤ[/caption] ਇਸ ਵਾਰਦਾਤ ਬਾਰੇ ਅਜੇ ਕੋਈ ਕੋਈ ਜਾਣਕਾਰੀ ਨਹੀਂ ਮਿਲੀ ਪਰ ਕਾਲਜ ਸਬੰਧੀ ਵਿਵਾਦ ਕਾਰਨ ਫ਼ਾਇਰਿੰਗ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। -PTCNews


Top News view more...

Latest News view more...