Sun, Sep 6, 2026
Whatsapp

ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ

Reported by:  PTC News Desk  Edited by:  Shanker Badra -- April 19th 2019 12:19 PM
ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ

ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ

ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ:ਸੁਰੇਂਦਰਨਗਰ : ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਸਟੇਜ 'ਤੇ ਆ ਕੇ ਥੱਪੜ ਮਾਰ ਦਿੱਤਾ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦ ਹਾਰਦਿਕ ਪਟੇਲ ਗੁਜਰਾਤ ਵਿੱਚ ਸੁਰੇਂਦਰਨਗਰ ਦੇ ਪਿੰਡ ਬਦਲਾਣਾ 'ਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। [caption id="attachment_284680" align="aligncenter" width="300"]Congress leader Hardik Patel slapped during rally in Surendranagar
ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ[/caption] ਇਸੇ ਦੌਰਾਨ ਜਦੋਂ ਪਟੇਲ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਇੱਕ ਵਿਅਕਤੀ ਸਟੇਜ 'ਤੇ ਚੜ੍ਹਿਆ ਅਤੇ ਉਸ ਨੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ।ਇਸ ਤੋਂ ਬਾਅਦ ਕਾਂਗਰਸ ਸਮਰਥਕਾਂ ਦੀ ਭੀੜ ਸਟੇਜ 'ਤੇ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। [caption id="attachment_284679" align="aligncenter" width="300"]Congress leader Hardik Patel slapped during rally in Surendranagar
ਇੱਕ ਵਿਅਕਤੀ ਨੇ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ ,ਦੇਖੋ ਵੀਡੀਓ[/caption] ਜਾਣਕਾਰੀ ਅਨੁਸਾਰ ਹਾਰਦਿਕ ਪਟੇਲ ਨੇ ਉਸ ਵਿਅਕਤੀ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਮਨਾਂ ਕਰ ਦਿੱਤਾ ਹੈ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਦੱਸਿਆ ਜਾਂਦਾ ਹੈ ਕਿ ਹਾਰਦਿਕ ਨੂੰ ਥੱਪੜ ਮਾਰਨ ਵਾਲਾ ਵਿਅਕਤੀ ਗੁਜਰਾਤ ਦੇ ਕੜੀ ਦਾ ਰਹਿਣ ਵਾਲਾ ਹੈ। #HardikPatel -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK