Mon, Apr 29, 2024
Whatsapp

ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ

Written by  Shanker Badra -- August 10th 2019 03:44 PM -- Updated: August 10th 2019 03:46 PM
ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ

ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ

ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ:ਨਵੀਂ ਦਿੱਲੀ : ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਪਿਛਲੇ ਕਾਫ਼ੀ ਸਮੇਂ ਖਾਲੀ ਪਿਆ ਹੈ। ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਅੱਜ ਖ਼ਤਮ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਮੀਟਿੰਗ ਸੱਦੀ ਸੀ। ਇਸ ਦੌਰਾਨ ਸੋਨੀਆ ਅਤੇ ਰਾਹੁਲ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਆ ਗਏ ਹਨ। [caption id="attachment_327753" align="aligncenter" width="300"]Congress To Choose New Party Chief Today, Mukul Wasnik Among Frontrunners ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ[/caption] ਇਸ ਮੌਕੇ ਮੀਟਿੰਗ ਵਿੱਚ ਪਾਰਟੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਸੀਨੀਅਰ ਨੇਤਾ ਅਹਿਮਦ ਪਟੇਲ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ, ਮਲਿਕਾਅਰਜੁਨ ਖੜਗੇ ਸਮੇਤ ਪ੍ਰਦੇਸ਼ ਪ੍ਰਧਾਨ ਅਤੇ ਕਈ ਹੋਰ ਨੇਤਾ ਮੌਜੂਦ ਹਨ। [caption id="attachment_327754" align="aligncenter" width="300"]Congress To Choose New Party Chief Today, Mukul Wasnik Among Frontrunners ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ[/caption] ਇਸ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਮੈਂ ਅਤੇ ਰਾਹੁਲ ਗਾਂਧੀ ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਹੋ ਸਕਦੇ। ਇਸ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮਰੇਟਿੰਗ ਮੁੜ ਹੋਵੇਗੀ ਅਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ 'ਚ ਹਿੱਸਾ ਨਹੀਂ ਲੈਣਗੇ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਫ਼ੈਸਲਾ ਹੋ ਸਕਦਾ ਹੈ। [caption id="attachment_327753" align="aligncenter" width="300"]Congress To Choose New Party Chief Today, Mukul Wasnik Among Frontrunners ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਸ਼ਾਮ ਮੁੜ ਹੋਵੇਗੀ ਮੀਟਿੰਗ , ਰਾਹੁਲ-ਸੋਨੀਆ ਮੀਟਿੰਗ ਨਹੀਂ ਲੈਣਗੇ ਹਿੱਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਸ਼ਮੀਰੀ ਲੜਕੀਆਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਵਾਦਿਤ ਬਿਆਨ , ਕਹਿ ਦਿੱਤੀ ਇਹ ਵੱਡੀ ਗੱਲ ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜ਼ਿੰਮੇਵਾਰੀ ਲੈਂਦੇ ਹੋਏ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਣਕਾਰੀ ਮੁਤਾਬਕ ਅੱਜ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਦੋ ਦਹਾਕਿਆਂ ਵਿਚ ਪਹਿਲੀ ਵਾਰ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਹੋਰ ਵਿਅਕਤੀ ਨੂੰ ਪਾਰਟੀ ਕੀ ਕਮਾਨ ਮਿਲ ਸਕਦੀ ਹੈ। -PTCNews


Top News view more...

Latest News view more...