Fri, Sep 18, 2026
Whatsapp

ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !!

Reported by:  PTC News Desk  Edited by:  Jashan A -- January 28th 2019 03:43 PM -- Updated: January 28th 2019 03:49 PM
ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !!

ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !!

ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !!,ਕ੍ਰਿਕੇਟ 'ਚ ਸੱਟੇਬਾਜ਼ੀ ਜਾਂ ਮੈਚ ਫਿਕਸਿੰਗ ਦੀਆਂ ਖਬਰਾਂ ਨਾਲ ਕ੍ਰਿਕੇਟ ਨੂੰ ਪਿਆਰ ਕਰਨ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਦੱਸ ਦੇਈਏ ਕਿ ਕ੍ਰਿਕੇਟ ਪ੍ਰਸੰਸਕ ਆਪਣੀ ਪਸੰਦੀਦਾ ਟੀਮ ਨੂੰ ਸਪੋਰਟ ਕਰਦੇ ਹਨ। ਇੰਨਾ ਹੀ ਨਹੀਂ ਜਦੋਂ ਤੱਕ ਮੈਚ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਦੁਆਵਾਂ ਦਾ ਦੌਰ ਵੀ ਜਾਰੀ ਰਹਿੰਦਾ ਹੈ। ਕ੍ਰਿਕੇਟ 'ਚ ਹੋਰ ਰਹੀ ਫਿਕਸਿੰਗ ਕਾਰਨ ਪ੍ਰਸੰਸਕਾਂ ਨੂੰ ਕਾਫੀ ਠੇਸ ਪਹੁੰਚਦੀ ਹੈ। [caption id="attachment_247330" align="aligncenter" width="300"]cricket ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !![/caption] ਅਜਿਹੀ ਹੀ ਇੱਕ ਕ੍ਰਿਕੇਟ ਮੈਚ ਫਿਕਸਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਦੀ ਜਾਂਚ ICC ਦੀ ਭ੍ਰਿਸ਼ਟਾਚਾਰ - ਰੋਧੀ ਇਕਾਈ ਕਰ ਰਹੀ ਹੈ।ਇਸ ਵੀਡੀਓ ਦੀ ਆਲੋਚਨਾ ਦੁਨੀਆ ਭਰ ਵਿੱਚ ਕੀਤੀ ਜਾ ਰਹੀ ਹੈ। ਤੁਸੀ ਵੀਡੀਓ 'ਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਤੋਂ ਬਾਅਦ ਇੱਕ ਖਿਡਾਰੀ ਜਾਨ ਬੁੱਝ ਕੇ ਆਪਣੇ ਆਪ ਆਊਟ ਹੋ ਰਹੇ ਹਨ। [caption id="attachment_247333" align="aligncenter" width="300"]cricket ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !![/caption] ਇਹ ਵੀਡੀਓ ਬੀਤੇ ਸਾਲ UAE 'ਚ ਇੱਕ ਨਿੱਜੀ ਟੀ 20 ਟੂਰਨਾਮੈਂਟ ਦੀ ਹੈ, ਜੋ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਮੈਚ ਦੁਬਈ ਸਟਾਰਸ ਅਤੇ ਸ਼ਾਰਜਾਹ ਵਾਰਿਅਰਸ ਦੇ ਵਿਚਕਾਰ ਖੇਡਿਆ ਗਿਆ ਸੀ। ਜਿਸ ਵਿੱਚ ਗਲੀ ਗਲੋਚ, ਰਣ - ਆਉਟ ਅਤੇ ਸਟੰਪਿੰਗ ਨੂੰ ਦੇਖਿਆ ਗਿਆ। [caption id="attachment_247331" align="aligncenter" width="300"]cricket ਇੱਕ ਤੋਂ ਬਾਅਦ ਇੱਕ ਬੱਲੇਬਾਜ਼ ਹੁੰਦਾ ਗਿਆ ਇੰਝ ਆਊਟ, ਦੇਖੋ, ਮੈਚ-ਫਿਕਸਿੰਗ ਦੇ ਜਾਂਚ ਦੇ ਘੇਰੇ 'ਚ ਆਈ ਇਹ ਕ੍ਰਿਕਟ ਮੈਚ ਦੀ ਵੀਡੀਓ !![/caption] ਇਸ ਮੈਚ 'ਚ ਕੁੱਝ ਬੱਲੇਬਾਜ਼ਾਂ ਨੂੰ ਵਿਕੇਟ ਦੇ ਹੇਠੋ ਬਾਹਰ ਨਿਕਲਦੇ ਹੋਏ ਦੇਖਿਆ ਗਿਆ, ਕੁੱਝ ਲਾਪਰਵਾਹੀ ਦਿਖਾਉਂਦੇ ਹੋਏ ਰਣ - ਆਉਟ ਹੋਏ ਅਤੇ ਜਾਣ ਬੁੱਝ ਕੇ ਕਰੀਜ਼ ਤੱਕ ਨਹੀਂ ਪਹੁੰਚੇ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK