ਧੀ ਜੰਮਣ ‘ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ ,ਦੇਖੋ ਵੀਡੀਓ

Daughter on birth Family flowers with Daughter reception

ਧੀ ਜੰਮਣ ‘ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ ,ਦੇਖੋ ਵੀਡੀਓ:ਅੱਜ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਪਰਿਵਾਰ ਧੀ ਜੰਮਣ ‘ਤੇ ਫੁੱਲਾਂ ਨਾਲ ਧੀ ਦਾ ਸਵਾਗਤ ਕਰਦਾ ਹੈ।ਇਸ ਪਰਿਵਾਰ ਨੇ ਧੀਆਂ ਨੂੰ ਕੁੱਖਾਂ ‘ਚ ਮਾਰਨ ਵਾਲੇ ਅਤੇ ਧੀਆਂ ਨੂੰ ਗ੍ਰਹਿਣ ਦੱਸਣ ਵਾਲਿਆਂ ਦੇ ਮੂੰਹ ‘ਤੇ ਅਜਿਹੀ ਚਪੇੜ ਮਾਰੀ ਹੈ,ਜਿਸ ਨਾਲ ਦੁਨੀਆਂ ਦੀ ਹਰ ਧੀ ਦਾ ਮਾਣ ਉਚਾ ਹੋ ਗਿਆ ਹੈ।

ਜਦੋਂ ਇਸ ਪਰਿਵਾਰ ਦੇ ਘਰ ਧੀ ਨੇ ਜਨਮ ਲਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।ਇੱਥੇ ਹੀ ਬਸ ਨਹੀਂ ਲੜਕੀ ਦੇ ਪਿਤਾ ਨੇ ਆਪਣੀ ਬੇਟੀ ਲਈ ਆਪਣੇ ਸਾਰੇ ਘਰ ‘ਚ ਫੁੱਲ ਵਿਛਾ ਦਿੱਤੇ ਅਤੇ ਆਪਣੀ ਨਵੀਂ ਜੰਮੀ ਬੇਟੀ ਨੂੰ ਹਸਪਤਾਲ ਤੋਂ ਘਰ ਤੱਕ ਲਿਆ ਕੇ ਖੂਬ ਭੰਗੜੇ ਵੀ ਪਾਏ।

ਪਰਿਵਾਰ ਨੇ ਆਪਣੀ ਧੀ ਦੇ ਘਰ ਆਉਣ ‘ਤੇ ਉਸਦੇ ਖੂਬ ਸ਼ਗਨ ਕੀਤੇ ਹਨ।

ਧੀ ਜੰਮਣ 'ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ

ਧੀ ਜੰਮਣ 'ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ

Posted by Shanker Badra on Thursday, September 6, 2018

-PTCNews