Mon, Apr 29, 2024
Whatsapp

ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ

Written by  Jashan A -- December 19th 2018 06:40 PM
ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ

ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ

ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ,ਨਵੀਂ ਦਿੱਲੀ: ਕੁਝ ਸਮੇਂ ਪਹਿਲਾਂ ਦਿੱਲੀ ਦੇ ਬੁਰਾੜੀ ਵਿਚ ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ। ਇਸ ਮਾਮਲੇ 'ਚ ਬਿਸਰਾ (ਵੱਡੀ ਆਂਦਰ) ਰਿਪੋਰਟ ਆ ਗਈ ਹੈ। [caption id="attachment_230311" align="aligncenter" width="300"]burari case ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ[/caption] ਇਸ 'ਚ ਮ੍ਰਿਤਕਾਂ ਦੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਾ ਮਿਲਣ ਦੀ ਪੁਸ਼ਟੀ ਹੋਈ ਹੈ।ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਤਮਹੱਤਿਆ ਤੋਂ ਪਹਿਲਾਂ ਕੁਝ ਲੋਕਾਂ ਨੇ ਖਾਣਾ ਖਾਧਾ ਸੀ। ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਦੇ ਵਿਆਹ ਨਾਲ ਜੁੜ੍ਹਿਆ ਇਹ ਨਵਾਂ ਵਿਵਾਦ, ਜਾਣੋ ਪੂਰਾ ਮਾਮਲਾ ਇਸ ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਦੀ ਟੀਮ ਕਰ ਰਹੀ ਹੈ। ਬਿਸਰਾ ਰਿਪੋਰਟ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪਰਿਵਾਰ ਦੇ 11 ਲੋਕਾਂ ਨੇ ਇਕੱਠੇ ਆਤਮਹੱਤਿਆ ਕੀਤੀ ਸੀ। [caption id="attachment_230310" align="aligncenter" width="300"]burari case ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ[/caption] ਦੱਸਣਯੋਗ ਹੈ ਕਿ 1 ਜੁਲਾਈ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਚ ਭਾਟੀਆ ਪਰਿਵਾਰ ਦੇ 11 ਮੈਂਬਰ ਘਰ ਚ ਮ੍ਰਿਤ ਮਿਲੇ ਸਨ। -PTC News


Top News view more...

Latest News view more...