Sat, May 18, 2024
Whatsapp

ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ

Written by  Shanker Badra -- April 30th 2019 09:42 AM -- Updated: April 30th 2019 09:57 AM
ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ

ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ

ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ:ਦੀਨਾਨਗਰ : ਬੀ.ਐੱਸ.ਐੱਫ. ਦੀ 170 ਬਟਾਲੀਅਨ ਨੇ ਬੀਤੀ ਰਾਤ ਗਸ਼ਤ ਦੌਰਾਨ ਦੀਨਾਨਗਰ ਦੀ ਚਾਕਰੀ ਪੋਸਟ 'ਤੇ ਰਾਵੀ ਦਰਿਆ 'ਚੋਂ ਇੱਕ ਖਾਲੀ ਕਿਸ਼ਤੀ ਬਰਾਮਦ ਕੀਤੀ ਹੈ। [caption id="attachment_289179" align="aligncenter" width="300"]Dinanagar BSF 170 Battalion Come from Pakistan Empty boat Recovered
ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ[/caption] ਇਹ ਕਿਸ਼ਤੀ ਪਾਕਿਸਤਾਨ ਪਾਸਿਓਂ ਆਈ ਹੈ ਅਤੇ ਇਸਦੀ ਹਾਲਤ ਖ਼ਸਤਾ ਦੱਸੀ ਜਾ ਰਹੀ ਹੈ।ਜਿਸ ਤੋਂ ਬਾਅਦ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਇਸ ਕਿਸ਼ਤੀ ਨੂੰ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। [caption id="attachment_289178" align="aligncenter" width="300"]Dinanagar BSF 170 Battalion Come from Pakistan Empty boat Recovered
ਦੀਨਾਨਗਰ : BSF ਅਧਿਕਾਰੀਆਂ ਨੇ ਪਾਕਿਸਤਾਨ ਪਾਸਿਓਂ ਆਈ ਇੱਕ ਖਾਲੀ ਕਿਸ਼ਤੀ ਕੀਤੀ ਬਰਾਮਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ – ਅੰਮ੍ਰਿਤਸਰ ਰੋਡ ‘ਤੇ ਜ਼ੀਰਾ ਨੇੜੇ ਟਰਾਲੇ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , 4 ਵਿਅਕਤੀਆਂ ਦੀ ਮੌਤ ਇਸ ਸਬੰਧੀ ਦੋਰਾਂਗਲਾ ਥਾਣਾ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਿਸ਼ਤੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਕਿਸ਼ਤੀ ਦੀ ਹਾਲਤ ਕਾਫੀ ਖਸਤਾ ਦਿਖਾਈ ਦੇ ਰਹੀ ਹੈ ਪਰ ਇਸ 'ਚ ਕੋਈ ਸਵਾਰ ਨਹੀਂ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

LIVE CHANNELS
LIVE CHANNELS