Sat, Sep 5, 2026
Whatsapp

ਚੋਰਾਂ ਨੇ ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ 'ਚੋਂ 7 ਲੱਖ ਉਡਾਏ, ਇੰਝ ਕੀਤੀ ਚੋਰੀ!

Reported by:  PTC News Desk  Edited by:  Joshi -- October 20th 2017 01:13 PM -- Updated: October 20th 2017 02:28 PM
ਚੋਰਾਂ ਨੇ ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ 'ਚੋਂ 7 ਲੱਖ ਉਡਾਏ, ਇੰਝ ਕੀਤੀ ਚੋਰੀ!

ਚੋਰਾਂ ਨੇ ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ 'ਚੋਂ 7 ਲੱਖ ਉਡਾਏ, ਇੰਝ ਕੀਤੀ ਚੋਰੀ!

ਦੀਵਾਲੀ ਦੀ ਰਾਤ ਚੋਰਾਂ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਅਤੇ ਇਤਿਹਾਸਕ ਧਾਰਮਿਕ ਸਥਾਨ ਦੁਰਗਿਆਣਾ ਮੰਦਿਰ ਦੇ ਅੰਦਰੋਂ 7 ਲੱਖ ਦੇ ਕਰੀਬ ਰੁਪਏ ਚੋਰੀ ਕਰ ਲਏ ਜਿਸ ਬਾਰੇ ਸ਼ੁੱਕਰਵਾਰ ਸਵੇਰੇ ਪਤਾ ਲੱਗਾ। ਚੋਰਾਂ ਵੱਲੋਂ ਦੁਰਗਿਆਨਾ ਮੰਦਿਰ ਪ੍ਰਬੰਧਕ ਕਮੇਟੀ ਦੇ ਦਫਤਰ 'ਚ ਸੰਨ ਲਗਾ ਕੇ 7 ਲੱਖ ਰੁਪਏ ਚੋਰੀ ਕਰ ਲਏ ਗਏ ਹਨ। ਦੱਸਣਯੋਗ ਹੈ ਕਿ ਇਹ ਦਫਤਰ ਮੰਦਿਰ ਦੇ ਐਂਟਰੀ ਗੇਟ 'ਤੇ ਸਥਿਤ ਹੈ, ਜਿੱਥੇ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਪੁਲਿਸ ਵੱਲੋਂ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK