ਝਾਰਖੰਡ ਦੇ ਜਮਸ਼ੇਦਪੁਰ ਟਾਟਾ ਸਟੀਲ ਕੋਕ ਪਲਾਂਟ 'ਚ ਧਮਾਕਾ, ਤਿੰਨ ਕਰਮਚਾਰੀ ਜ਼ਖਮੀ
ਬੈਟਰੀ ਨੰਬਰ ਪੰਜ, ਛੇ, ਸੱਤ ਦੀ ਗੈਸ ਲਾਈਨ ਵਿੱਚ ਗੈਸ ਕਟਿੰਗ ਅਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਫਿਰ ਗੈਸ ਲਾਈਨ ਤੋਂ ਗੈਸ ਲੀਕ ਹੋਣ ਲੱਗੀ। ਜਿਸ ਤੋਂ ਬਾਅਦ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਅਪਡੇਟ ਜਾਰੀ....
ਇਹ ਵੀ ਪੜ੍ਹੋ:ਸਬਜ਼ੀ ਵੇਚਣ ਵਾਲੇ ਦੀ ਧੀ ਬਣੀ ਜੱਜ
-PTC News